ਪੀ ਕੇਸਵਦੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀ ਕੇਸਵਦੇਵ
ਜਨਮ (1904-07-20)20 ਜੁਲਾਈ 1904
ਕੇਡਾਮੰਗਲਮ, ਉੱਤਰੀ ਪਾਰਾਵੁਰ, ਏਰਨਾਕੁਲਮ, ਕੇਰਲਾ, ਭਾਰਤ
ਮੌਤ 1 ਜੁਲਾਈ 1983(1983-07-01) (ਉਮਰ 78)
ਤਿਰੂਵਨੰਤਪੁਰਮ,ਕੇਰਲਾ, ਭਾਰਤ
ਜੀਵਨ ਸਾਥੀ ਸੀਤਾਲਕਸ਼ਮੀ ਦੇਵ
ਔਲਾਦ ਜਿਯੋਤੀਦੇਵ ਕੇਸਵਦੇਵ
ਰਿਸ਼ਤੇਦਾਰ ਅੱਪੂ ਪਿੱਲੇ
ਕਾਰਤਿਆਨੀ ਅੰਮਾ
ਵੈੱਬਸਾਈਟ
http://www.kesavadev.net

ਪੀ ਕੇਸਵ ਪਿੱਲੇ (20 ਜੁਲਾਈ 1904 – 1 ਜੁਲਾਈ 1983), ਆਮ ਮਸ਼ਹੂਰ ਕਲਮੀ ਨਾਮ ਪੀ ਕੇਸਵਦੇਵ, ਦੱਖਣੀ ਭਾਰਤ ਦੇ ਕੇਰਲਾ ਸੂਬੇ ਦਾ ਇੱਕ ਨਾਵਲਕਾਰ ਅਤੇ ​​ਸਮਾਜਿਕ ਸੁਧਾਰਕ ਸੀ।