ਸਮੱਗਰੀ 'ਤੇ ਜਾਓ

ਪੁਰਾਣਾ ਨੇਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੁਰਾਣੀ ਸ਼ਾਖ ਤੋਂ ਮੋੜਿਆ ਗਿਆ)

ਪੁਰਾਣੀ ਸ਼ਾਖ ਜਾਂ ਪੁਰਾਣਾ ਨੇਮ ਇਸਾਈ ਬਾਈਬਲ ਦਾ ਪਹਿਲਾ ਹਿੱਸਾ ਹੈ ਅਤੇ ਮੁੱਢਲੇ ਤੌਰ ਉੱਤੇ ਯਹੂਦੀਆਂ ਦੀ ਹਿਬਰੂ ਬਾਈਬਲ, ਜੋ ਕਿ ਪੁਰਾਤਨ ਇਜ਼ਰਾਇਲੀਆਂ ਦੀਆਂ ਧਾਰਮਿਕ ਲਿਖਾਈਆਂ ਦਾ ਇਕੱਠ ਹੈ, ਉੱਤੇ ਅਧਾਰਤ ਹੈ; ਪੁਰਾਣਾ ਨੇਮ ਇਸਾਈ ਬਾਈਬਲ ਦੇ ਦੂਜੇ ਹਿੱਸੇ ਦਾ ਪੂਰਕ ਹੈ ਜੋ ਕਿ ਨਵਾਂ ਨੇਮ ਨਾਮਕ ਲਿਖਾਈਆਂ ਦਾ ਇਕੱਠ ਹੈ।