ਪੁਰਾਤਨ ਯੂਨਾਨ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
| ਯੂਨਾਨ ਦਾ ਇਤਿਹਾਸ |
|---|
|
|
|
• Greek Dark Ages • Archaic Greece • ਪੁਰਾਤਨ ਯੂਨਾਨ • Hellenistic Greece • ਰੋਮਨ ਯੂਨਾਨ |
ਪੁਰਾਤਨ ਯੂਨਾਨ ਯੂਨਾਨ ਦੇ ਇਤਿਹਾਸ ਵਿੱਚ ਇੱਕ ਸੱਭਿਅਤਾ ਸੀ ਜੋ 8ਵੀਂ ਤੋਂ 6ਵੀਂ ਸਦੀ ਈਸਵੀ ਪੂਰਵ ਤੋਂ 600 ਈਸਵੀ ਤੱਕ ਮੰਨਿਆ ਜਾਂਦਾ ਹੈ। ਪੁਰਾਤਨ ਯੂਨਾਨ ਦੇ ਸਮੇਂ ਵਿੱਚ ਕਲਾਸੀਕਲ ਯੂਨਾਨ ਦਾ ਸਮਾਂ 5ਵੀਂ ਤੋਂ 4ਵੀਂ ਸਦੀ ਤੱਕ ਦਾ ਮੰਨਿਆ ਜਾਂਦਾ ਹੈ।