ਪੇਪਰ ਟੇਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜ(ਖੱਬਾ) ਅਤੇ ਅੱਠ(ਸੱਜਾ) ਸੁਰਾਖ਼ਾਂ ਵਾਲੇ ਪੇਪਰ ਟੇਪ

ਪੇਪਰ ਟੇਪ ਇੱਕ ਤਰਾਂ ਦਾ ਲੰਬਾ ਫੀਤਾ ਹੁੰਦਾ ਹੈ।ਇਹਨਾਂ ਵਿੱਚ ਗੋਲ-ਗੋਲ ਸੁਰਾਖ਼ ਹੁੰਦੇ ਹਨ ਜਿੰਨਾਂ ਰਾਹੀ ਸੂਚਨਾਵਾਂ ਸੰਭਾਲੀਆਂ ਜਾਂਦੀਆਂ ਹਨ।ਪੇਪਰ ਟੇਪ ਨੂੰ 20 ਵੀਂ ਸਦੀ ਵਿੱਚ ਬਹੁਤ ਹੀ ਉੱਚੇ ਦਰ ਤੱਕ ਵਰਤਿਆ ਜਾ ਰਿਹਾ ਹੈ।