ਪੇ੍ਮਾ ਨਰਾੲਿਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰੇਮਾ ਨਾਰਾਇਣ (ਜਨਮ 3 ਜਨਵਰੀ 1955) ਇੱਕ ਮਾਡਲ ਅਤੇ ਬਾਲੀਵੁੱਡ ਅਭਿਨੇਤਰੀ-ਡਾਂਸਰ ਹੈ. ਉਸਨੇ ਹਿੰਦੀ ਅਤੇ ਬੰਗਾਲੀ ਸਿਨੇਮਾ ਵਿੱਚ ਕੰਮ ਕੀਤਾ ਹੈ. ਉਹ ਫੈਮਿਨਾ ਮਿਸ ਇੰਡੀਆ ਵਰਲਡ 1971 ਸੀ।[1] ਮਿਸ ਵਿਸ਼ਵ 1971 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ.[2][3]

ਸ਼ੁਰੂ ਦਾ ਜੀਵਨ[ਸੋਧੋ]

ਪ੍ਰੇਮਾ ਨਾਰਾਇਣ ਦਾ ਜਨਮ ਪੱਛਮੀ ਬੰਗਾਲ ਵਿੱਚ ਹੋਇਆ ਸੀ। ਉਹ ਅਦਾਕਾਰ ਅਨੀਤਾ ਗੁਹਾ ਦੀ ਭਾਣਜੀ ਹੈ।

ਹਾਵਲੇ[ਸੋਧੋ]

  1. sulekha. com/blog/post/2007/09/here-is-a-list-of-women-who-have-won-the-miss-india.htm First runner up
  2. Filmography Bollywood Hungama
  3. "About Prema Narayan". mtv.com. Retrieved 30 April 2015.