ਪੈਟ੍ਰਿਕ ਥਿਸਲ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਪੈਟ੍ਰਿਕ ਥਿਸਲ
Partick Thistle FC logo.png
ਪੂਰਾ ਨਾਂ ਪੈਟ੍ਰਿਕ ਥਿਸਲ ਫੁੱਟਬਾਲ ਕਲੱਬ
ਉਪਨਾਮ ਜਗਸ
ਸਥਾਪਨਾ 1876[1]
ਮੈਦਾਨ ਫ਼ਿਰਹਿਲ ਸਟੇਡੀਅਮ,
ਗਲਾਸਗੋ
(ਸਮਰੱਥਾ: 10,102[2])
ਪ੍ਰਧਾਨ ਦਾਵਿਦ ਬੀਟੀ
ਪ੍ਰਬੰਧਕ ਐਲਨ ਆਰਕੀਬਾਲਡ
ਲੀਗ ਸਕਾਟਿਸ਼ ਪ੍ਰੀਮੀਅਰਸ਼ਿਪ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਪੈਟ੍ਰਿਕ ਥਿਸਲ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ[3] , ਇਹ ਗਲਾਸਗੋ, ਸਕਾਟਲੈਂਡ ਵਿਖੇ ਸਥਿੱਤ ਹੈ। ਇਹ ਫ਼ਿਰਹਿਲ ਸਟੇਡੀਅਮ, ਗਲਾਸਗੋ ਅਧਾਰਤ ਕਲੱਬ ਹੈ[4], ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. Name *. "1875–76 – Partick Thistle history – The Early Years". Ptearlyyears.net. Retrieved 30 July 2013. 
  2. "Partick Thistle Football Club". Scottish Professional Football League. Retrieved 30 September 2013. 
  3. http://www.theguardian.com/lifeandstyle/2009/jan/18/niall-ferguson-historian-interview
  4. Inglis 1996, p. 459

ਬਾਹਰੀ ਕੜੀਆਂ[ਸੋਧੋ]