ਪੋਕੀਮੌਨ ਵਪਾਰਕ ਪੱਤਾ ਗੇਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੋਕੀਮੌਨ ਵਪਾਰਕ ਪੱਤਾ ਗੇਮ
Pokémon Trading Card Game logo.svg
ਪੋਕੀਮੌਨ ਵਪਾਰਕ ਪੱਤਾ ਗੇਮ ਲੋਗੋ
ਪ੍ਰਕਾਸ਼ਕਜਪਾਨ:
ਮੀਡੀਆ ਫੈਕਟਰੀ
(ਅਕਤੂਬਰ 1996 – ਸਤੰਬਰ 2013)
ਦ ਪੋਕੀਮੌਨ ਕੰਪਨੀ
(ਅਕਤੂਬਰ 2013 – ਹੁਣ ਤੱਕ)
ਅਮਰੀਕਾ:
ਵਿਜ਼ਰਡ ਆਫ਼ ਦ ਕੋਸਟ
(ਦਸੰਬਰ 1998 – ਜੁਲਾਈ 2003)
ਦ ਪੋਕੀਮੌਨ ਕੰਪਨੀ
(ਜੁਲਾਈ 2003 – ਹੁਣ ਤੱਕ)
ਖਿਡਾਰੀ2
ਉਮਰ ਹੱਦTargeted towards child audience, competitive play targets all ages
ਸਥਾਪਿਤ ਕਰਨ ਦਾ ਸਮਾਂ18–40 ਸਕਿੰਟ
ਖੇਡਣ ਦਾ ਸਮਾਂ5–120 ਮਿੰਟ
ਰਲ਼ਵਾਂ ਮੌਕਾਕੁਝ ਕੁ (ਪੱਤੇ ਕੱਢਣ ਦਾ ਕ੍ਰਮ, ਪਾਸਾ (dice), ਸਿੱਕਾ ਉਛਾਲ ਕੇ)

ਪੋਕੀਮੌਨ ਵਪਾਰਕ ਪੱਤਾ ਗੇਮ ( ਜਾਂ ਪੋਕੀਮੌਨ ਟ੍ਰੇਡਿੰਗ ਕਾਰਡ ਗੇਮ) ਜਿਸਨੂੰ ਸੰਖੇਪ ਰੂਪ ਵਿੱਚ ਪੋਕੀਮੌਨ ਟੀ.ਸੀ.ਜੀ ਜਾਂ ਪੀ.ਸੀ.ਜੀ ਵੀ ਕਿਹਾ ਜਾਂਦਾ ਹੈ। ਇਹ ਇੱਕ ਪੱਤੇ ਇਕੱਠੇ ਕਰਨ ਦੀ ਗੇਮ ਹੈ ਜੋ ਕਿ ਪੋਕੀਮੌਨ ਵੀਡੀਓ ਗੇਮ ਲੜੀਆਂ 'ਤੇ ਅਧਾਰਿਤ ਹੈ। ਇਹ ਪਹਿਲੀ ਵਾਰ ਸੰਨ 1996 ਵਿੱਚ ਜਪਾਨ ਦੀ ਮੀਡੀਆ ਫੈਕਟਰੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ। ਅਮਰੀਕਾ ਵਿੱਚ ਪਹਿਲਾਂ ਤਾਂ ਇਹਨਾਂ ਪੱਤਿਆਂ ਨੂੰ ਵਿਜ਼ਰਡ ਆਫ਼ ਦ ਕੋਸਟ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਪਰ ਜੂਨ 2003 ਤੋਂ ਨਿਨਟੈਂਡੋ ਨੇ ਵੀਡੀਓ ਗੇਮਾਂ ਦੇ ਨਾਲ ਇਹਨਾਂ ਦੀ ਜਿੰਮੇਵਾਰੀ ਵੀ ਸੰਭਾਲ ਲਈ।

ਪੋਕੀਮੌਨ ਅਤੇ ਯੂ-ਗੀ-ਉਹ! ਪੱਤਿਆਂ ਦਾ ਸੰਗ੍ਰਹਿ