ਪੋਲਿਸ਼ ਭਾਸ਼ਾ
ਦਿੱਖ
(ਪੋਲਥਾਨੀ ਭਾਸ਼ਾ ਤੋਂ ਮੋੜਿਆ ਗਿਆ)
ਪੋਲਿਸ਼ | |
---|---|
ਜੇਜ਼ਿਕ ਪੋਲਸਕੀ | |
ਉਚਾਰਨ | [ˈpɔlski] |
ਜੱਦੀ ਬੁਲਾਰੇ | ਪੋਲੈਂਡ; ਯੂਕਰੇਨ, ਸਲੋਵਾਕੀਆ, ਚੈੱਕ ਗਣਰਾਜ ਦੇ ਸਰਹੱਦੀ ਖੇਤਰ; ਬੇਲਾਰੂਸੀ - ਲਿਥੂਆਨੀ ਅਤੇ ਬੇਲਾਰੂਸੀ - ਲਾਤਵੀ ਸਰਹੱਦ; ਜਰਮਨੀ, ਰੋਮਾਨੀਆ, ਇਸਰਾਈਲ। ਪੋਲਿਸ਼ ਡਾਇਸਪੋਰਾ ਵੀ ਵੇਖੋ। |
Native speakers | 40 ਮਿਲੀਅਨ (2007)[1] |
ਭਾਰੋਪੀ
| |
Early forms | |
ਲਾਤੀਨੀ (ਪੋਲਿਸ਼ ਵਰਣਮਾਲਾ) ਪੋਲਿਸ਼ ਬਰੇਲ | |
System Językowo-Migowy (SJM) Signing Exact ਪੋਲਿਸ਼ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਫਰਮਾ:POL ਯੂਰਪੀ ਸੰਘ ਘੱਟਗਿਣਤੀ ਭਾਸ਼ਾ:[2] ਫਰਮਾ:CZE ਫਰਮਾ:SVK ਫਰਮਾ:ROM Belarus |
ਰੈਗੂਲੇਟਰ | ਪੋਲਿਸ਼ ਭਾਸ਼ਾ ਕੌਂਸਲ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | pl |
ਆਈ.ਐਸ.ਓ 639-2 | pol |
ਆਈ.ਐਸ.ਓ 639-3 | pol – inclusive codeIndividual code: szl – ਸਿਲੇਸੀ |
Glottolog | poli1260 |
ਭਾਸ਼ਾਈਗੋਲਾ | 53-AAA-cc 53-AAA-b..-d |
ਪੋਲਿਸ਼ (ਜੇਜ਼ਿਕ ਪੋਲਸਕੀ, polszczyzna) ਪੋਲਿਸ਼ ਭਾਸ਼ਾ ਜਾਂ ਪੋਲਥਾਨੀ ਭਾਸ਼ਾ ਇੱਕ ਪੱਛਮੀ ਸਲਾਵ ਭਾਸ਼ਾ ਹੈ ਜਿਹੜੀ ਪੋਲੈਂਡ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਪੋਲਿਸ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਉਸ ਭਾਸ਼ਾ ਪਰਵਾਰ ਦੀ ਲੇਕਿਤੀਕ (Lechitic) ਉਪਸ਼ਾਖਾ ਦੀ ਮੈਂਬਰ ਹੈ।[3] ਇਹ ਪੋਲੈਂਡ ਦੀ ਰਾਸ਼ਟਰਭਾਸ਼ਾ ਹੈ ਅਤੇ ਰੂਸੀ ਭਾਸ਼ਾ ਦੇ ਬਾਅਦ ਸੰਸਾਰ ਵਿੱਚ ਦੂਜੀ ਸਭ ਤੋਂ ਜ਼ਿਆਦਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਸਲਾਵੀ ਭਾਸ਼ਾ ਹੈ।
ਹਵਾਲੇ
[ਸੋਧੋ]- ↑ Nationalencyklopedin "Världens 100 största språk 2007" The World's 100 Largest Languages in 2007
- ↑ European Charter for Regional or Minority Languages
- ↑ Britannica Encyclopaedia