ਪੌਲਾਈਨ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੌਲਾਈਨ ਪਾਰਕ
2016-07-24 Pauline Park in New York City (IMG 2942).jpg
ਅਲਮਾ ਮਾਤਰਵਿਸਕੋਨਸਿਨ ਯੂਨੀਵਰਸਿਟੀ, ਮੇਡੀਸਨ, ਅਰਥ ਸ਼ਾਸਤਰ ਅਤੇ ਰਾਜਨੀਤਿਕ ਵਿਗਿਆਨ ਦੇ ਲੰਦਨ ਸਕੂਲ, ਅਤੇ ਇਲਿਆਸ ਯੂਨੀਵਰਸਿਟੀ
ਪੇਸ਼ਾਟਰਾਂਸਜੈਂਡਰ ਕਾਰਕੁੰਨ
ਵੈੱਬਸਾਈਟwww.paulinepark.com


ਪੌਲਾਈਨ ਪਾਰਕ (ਜਨਮ 1960) ਨਿਊਯਾਰਕ ਸਿਟੀ ਅਧਾਰਿਤ ਟਰਾਂਸਜੈਂਡਰ ਕਾਰਕੁੰਨ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਕੋਰੀਆ ਵਿਚ ਜਨਮੀ ਪਾਰਕ ਨੂੰ ਯੂਰਪੀ-ਅਮਰੀਕੀ ਪਰਿਵਾਰ ਵੱਲੋਂ ਗੋਦ ਲਿਆ ਗਿਆ ਸੀ ਅਤੇ ਉਹ ਅਮਰੀਕਾ ਰਹਿ ਕੇ ਵੱਡੀ ਹੋਈ। ਉਸਨੇ ਸਕੂਲੀ ਪੜ੍ਹਾਈ ਮਿਲਵਾਉਕੀ ਵਿਚੋਂ ਪੂਰੀ ਕੀਤੀ। ਪਾਰਕ ਨੇ ਬੀ.ਏ. ਫਿਲੋਸਫੀ ਵਿਚ ਵਿਸਕੋਨਸਿਨ ਯੂਨੀਵਰਸਿਟੀ, ਮੇਡੀਸਨ ਤੋਂ ਕੀਤੀ ਅਤੇ ਐਮ.ਐਸ.ਸੀ. ਯੂਰਪੀ ਸਟੱਡੀ ਵਿਚ ਅਰਥ ਸ਼ਾਸਤਰ ਅਤੇ ਰਾਜਨੀਤਿਕ ਵਿਗਿਆਨ ਦੇ ਲੰਦਨ ਸਕੂਲ ਤੋਂ ਕੀਤੀ। ਉਸਨੇ ਪੀਐਚ.ਡੀ ਰਾਜਨੀਤਕ ਵਿਗਿਆਨ ਵਿਚ ਇਲਿਆਸ ਯੂਨੀਵਰਸਿਟੀ ਤੋਂ ਕੀਤੀ।

ਸਰਗਰਮੀ[ਸੋਧੋ]

1997 ਵਿਚ ਪਾਰਕ ਕੂਈਨ ਪਰੇਡ ਹਾਊਸ ਦੀ ਸਹਿ-ਸੰਸਥਾਪਕ ਰਹੀ, ਜੋ ਅਜਿਹਾ ਐਲ.ਜੀ.ਬੀ.ਟੀ ਕਮਿਊਨਟੀ ਕੂਈਨਜ਼ ਅਤੇ ਨਿਊਯਾਰਕ ਦੇ ਕੋਰੀਆਈ ਕੂਈਰ ਲਈ ਸੀ। 1998 ਵਿਚ ਪਾਰਕ 'ਜੈਂਡਰ ਰਾਇਟਸ ਐਡਵੋਕੇਸੀ' ਲਈ ਨਿਊਯਾਰਕ ਐਸ਼ੋਸੀਏਸ਼ਨ (ਐਨ.ਵਾਈ.ਏ.ਜੀ.ਆਰ.ਏ) ਦੀ ਵੀ ਸਹਿ-ਸੰਸਥਾਪਕ ਰਹੀ, ਜੋ ਨਿਊਯਾਰਕ ਵਿਚ ਪਹਿਲੀ ਰਾਜ ਪੱਧਰ ਦੀ ਟਰਾਂਸਜੈਂਡਰ ਐਡਵੋਕੇਸੀ ਸੰਸਥਾ ਹੈ।

ਪਾਰਕ ਨੇ ਨਿਊਯਾਰਕ ਸਿਟੀ ਕੌਂਸਲ ਦੁਆਰਾ ਟਰਾਂਸਜੈਂਡਰ ਅਧਿਕਾਰ ਕਾਨੂੰਨ ਜਾਹਿਰ ਕਰਨ ਲਈ ਕਾਰਜੀ ਸਮੂਹ ਦੇ ਕੋਆਰਡੀਨੇਟਰ ਵਜੋਂ ਸੇਵਾ ਕੀਤੀ।[1][2]

ਹੋਰ ਪੜ੍ਹਨ ਲਈ[ਸੋਧੋ]

  • Park, Pauline. "Homeward Bound : The Journey of a Transgendered Korean Adoptee." Homeland : Women's Journeys Across Race, Place, and Time. Ed. Patricia J. Tumang and Jenesha De Rivera. Emeryville, CA: Seal Press, 2006. 125-34.
  • Park, Pauline. "An Interview with Pauline Park." Embodying Asian/American Sexualities. Ed. Gina Masequesmay and Sean Metzger. Plymouth, UK: Lexington Books, 2009. 105-113.
  • Park, Pauline. "Transgendering the Academy : Ensuring Transgender Inclusion in Higher Education." Trans Studies : The Challenge to Hetero/Homo Normatives. Ed. Yolanda Martínez-San Miguel and Sarah Tobias. New Brunswick, NJ: Rutgers University Press, 2016. 78-80.

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. KEVIN ALLISON (2003-07-18). "Parking rights Pauline Park is fighting for transgender rights". New York Blade Online. Archived from the original on 2008-05-14. Retrieved 2012-01-30. 
  2. McGroy, Winnie (2005-04-21). "Turning Law Into Action". Gay City News. Archived from the original on 2007-09-27. Retrieved 2012-07-21.