ਪੌਲ ਉੱਪਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੌਲ ਉੱਪਲ MP
ਪਾਰਲੀਮੈਂਟ ਦਾ ਮੈਬਰ
ਦੱਖਣੀ ਪੱਛਮੀ ਵੋਲਵਰਹਿਮਪਟਨ
ਅਹੁਦੇਦਾਰ
ਅਹੁਦਾ ਸੰਭਾਲਿਆ
6 May 2010
ਪਿਛਲਾ ਅਹੁਦੇਦਾਰ ਰੋਬ ਮਾਰਿਸ
ਬਹੁਮਤ 691 (1.7%)
ਨਿੱਜੀ ਵੇਰਵਾ
ਜਨਮ (1967-06-14) 14 ਜੂਨ 1967 (ਉਮਰ 49)
ਬਰਮਿੰਘਮ, Warwickshire, ਇੰਗਲੈੰਡ
ਕੌਮੀਅਤ ਬ੍ਰਿਟਿਸ਼
ਸਿਆਸੀ ਪਾਰਟੀ ਕੰਨਸਰਵੇਟਿਵ
ਜੀਵਨ ਸਾਥੀ Kashmir Matto
ਅਲਮਾ ਮਾਤਰ University of Warwick
ਧਰਮ ਸਿੱਖ
ਵੈੱਬਸਾਈਟ pauluppal.co.uk

ਪੌਲ ਉੱਪਲ[1] ਯੂਨਾਈਟਡ ਕਿੰਗਡਮ ਵਿੱਚ ਕੰਨਸਰਵੇਟਿਵ ਪਾਰਟੀ ਦਾ ਇੱਕ ਰਾਜਨੀਤੀਵੇਤਾ ਹੈ। ਓਹ 2010 ਦੀਆਂ ਆਮ ਚੋਣਾਂ ਵਿੱਚ ਦੱਖਣੀ ਪੱਛਮੀ ਵੋਲਵਰਹਿਮਪਟਨ ਤੋਂ ਪਾਰਲੀਮੈਂਟ ਦਾ ਮੈਬਰ ਚੁਣਿਆ ਗਿਆ। ਉਸਨੇ ਇਹ ਜਿੱਤ ਲੇਬਰ ਪਾਰਟੀ ਦੇ ਰੋਬ ਮਾਰਿਸ ਤੋਂ 691 ਵੋਟਾਂ ਨਾਲ ਪ੍ਰਾਪਤ ਕੀਤੀ।[2][3]

ਹਵਾਲੇ[ਸੋਧੋ]