ਪੌਲ ਡੀਰੈਕ (ਭੌਤਿਕ ਵਿਗਿਆਨੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੌਲ ਡੀਰੈਕ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੌਲ ਡੀਰੈਕ
Paul Dirac
Dirac 4.jpg
ਜਨਮ ਪੌਲ ਏਡਰੀਅਨ ਮਰੀਸ ਡੀਰੈਕ
8 ਅਗਸਤ 1902(1902-08-08)
ਬ੍ਰਿਸਟਲ, ਇੰਗਲੈਂਡ
ਮੌਤ 20 ਅਕਤੂਬਰ 1984(1984-10-20) (ਉਮਰ 82)
ਟੈਲਾਹਸੀ, ਫ਼ਲੋਰਿਡਾ, ਯੂ.ਐੱਸ.
ਰਿਹਾਇਸ਼ ਸੰਯੁਕਤ ਬਾਦਸ਼ਾਹੀ
ਕੌਮੀਅਤ ਸਵਿਟਜ਼ਰਲੈਂਡ (1902–19)
ਸੰਯੁਕਤ ਬਾਦਸ਼ਾਹੀ (1919-84)
ਖੇਤਰ ਭੌਤਿਕੀ (ਵਿਚਾਰਵਾਨ)
ਸੰਸਥਾਵਾਂ ਕੈਮਬ੍ਰਿਜ ਯੂਨੀਵਰਸਿਟੀ
ਮਿਆਮੀ ਯੂਨੀਵਰਸਿਟੀ
ਫ਼ਲੋਰਿਡਾ ਸਟੇਟ ਯੂਨੀਵਰਸਿਟੀ
ਮਾਂ-ਸੰਸਥਾ ਬ੍ਰਿਸਟਲ ਯੂਨੀਵਰਸਿਟੀ
ਕੈਮਬ੍ਰਿਜ ਯੂਨੀਵਰਸਿਟੀ
ਡਾਕਟਰੀ ਸਲਾਹਕਾਰ ਰੈਲਫ਼ ਫ਼ਾਊਲਰ
ਡਾਕਟਰੀ ਵਿਦਿਆਰਥੀ ਹੋਮੀ ਭਾਬਾ
ਹਰੀਸ਼ ਚੰਦਰ ਮਹਿਤਾ
ਡੈਨਿਸ ਸੀਆਮਾ
ਫ਼ਰੈੱਡ ਹੌਇਲ
ਬਹਿਰਾਮ ਕੁਰਸ਼ੁਨੋਗਲੂ
ਜਾਨ ਪੋਕਿੰਗਹੌਰਨ
ਪ੍ਰਸਿੱਧੀ ਦਾ ਕਾਰਨ
ਖ਼ਾਸ ਇਨਾਮ ਭੌਤਿਕੀ ਵਿੱਚ ਨੋਬਲ ਪੁਰਸਕਾਰ (1933)
ਕੋਪਲੀ ਤਗਮਾ (1952)
ਮੈਕਸ ਪਲੈਂਕ ਤਗਮਾ (1952)
ਸ਼ਾਹੀ ਸਮਾਜ ਦਾ ਸੰਗੀ (1930)[1]

ਪੌਲ ਏਡਰੀਅਨ ਮਰੀਸ ਡੀਰੈਕ ਫਰਮਾ:Post-nominals[2] (/dɪˈræk/ di-RAK; 8 ਅਗਸਤ 1902 - 20 ਅਕਤੂਬਰ 1984) ਇੱਕ ਅੰਗਰੇਜ਼ ਵਿਚਾਰਵਾਨ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰੀ ਮਸ਼ੀਨ ਵਿਗਿਆਨ ਅਤੇ ਮਿਕਦਾਰੀ ਬਿਜਲੀ-ਗਤੀ ਵਿਗਿਆਨ ਦੋਹਾਂ ਦੇ ਮੁੱਢਲੇ ਵਿਕਾਸ ਵਿੱਚ ਮੂਲ ਯੋਗਦਾਨ ਪਾਇਆ। ਉਹ ਕੈਮਬ੍ਰਿਜ ਯੂਨੀਵਰਸਿਟੀ ਵਿਖੇ ਹਿਸਾਬ ਦੇ ਲੂਕਾਸੀ ਪ੍ਰੋਫ਼ੈਸਰ, ਵਿਚਾਰਵਾਨ ਵਿੱਦਿਆ ਕੇਂਦਰ, ਮਿਆਮੀ ਯੂਨੀਵਰਸਿਟੀ ਦੇ ਮੈਂਬਰ ਸਨ ਅਤੇ ਆਪਣੀ ਜ਼ਿੰਦਗੀ ਦਾ ਆਖ਼ਰੀ ਦਹਾਕਾ ਉਹਨਾਂ ਨੇ ਫ਼ਲੋਰਿਡਾ ਸਟੇਟ ਯੂਨੀਵਰਸਿਟੀ ਵਿਖੇ ਬਤੀਤ ਕੀਤਾ।

ਹਵਾਲੇ[ਸੋਧੋ]

  1. "Nobel Bio". Nobelprize.org. http://www.nobelprize.org/nobel_prizes/physics/laureates/1933/dirac-bio.html. Retrieved on 2014-01-27. 
  2. doi:10.1098/rsbm.1986.0006
    This citation will be automatically completed in the next few minutes. You can jump the queue or expand by hand