ਪ੍ਰਗਤੀ ਪ੍ਰਕਾਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਗਤੀ ਪ੍ਰਕਾਸ਼ਨ
ਕਿਸਮਪ੍ਰਕਾਸ਼ਨ
ਸੰਸਥਾਪਨਾ1931
ਮੁੱਖ ਦਫ਼ਤਰਮਾਸਕੋ, USSR
ਉਤਪਾਦਕਿਤਾਬਾਂ

ਪ੍ਰਗਤੀ ਪ੍ਰਕਾਸ਼ਨ ਮਾਸਕੋ ਦਾ ਇੱਕ ਪ੍ਰਕਾਸ਼ਨ ਹੈ। ਪ੍ਰਗਤੀ ਪ੍ਰਕਾਸ਼ਨ ਵਲੋ ਪ੍ਰਕਾਸ਼ਤ ਸਾਹਿਤ ਦੁਨੀਆਂ ਦੀਆਂ ਵੱਖ ਵੱਖ ਭਸ਼ਾਵਾਂ ਵਿੱਚ ਅਨੁਵਾਦ ਹੋ ਕੇ ਛਪਿਆ ਹੈ। ਇਹ ਸੋਵੀਅਤ ਯੂਨੀਅਨ ਦੇ ਜ਼ਮਾਨੇ ਵਿਚ ਮੁੱਖ ਕਿਤਾਬਾਂ ਦੇ ਪ੍ਰਕਾਸ਼ਕਾਂ ਵਿਚੋਂ ਇੱਕ ਸੀ। ਪਰੋਗਰੈੱਸ ਦੀ ਸਥਾਪਨਾ 1931 ਵਿੱਚ ਕੀਤੀ ਗਈ ਸੀ। ਇਹ ਆਪਣੀਆਂ ਸਾਮਵਾਦ (ਕਮਿਊਨਿਜ਼ਮ) ਅਤੇ ਸੋਵੀਅਤ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਲਈ ਜਾਣਿਆ ਜਾਂਦਾ ਰਿਹਾ ਹੈ, ਭਾਵੇਂ ਕਿ ਇਹ ਕਲਾ, ਰਾਜਨੀਤੀ, ਵਿਗਿਆਨ, ਬਾਲ-ਸਾਹਿਤ, ਨਾਵਲ, ਛੋਟੇ ਨਾਵਲ, ਭਾਸ਼ਾ-ਸਿਖਿਆ ਅਤੇ ਫੋਟੋ ਸੰਗ੍ਰਿਹ (ਅਲਬਮਾਂ) ਦੇ ਲਈ ਵੀ ਮਸ਼ਹੂਰ ਹੈ।[1]

ਹਵਾਲੇ[ਸੋਧੋ]

  1. Soviet literature, Issues 7-12, Союз писателей СССР, Foreign language publishing house, 1981, ... Progress Publishers have always paid special attention to the publication of the immortal legacy of the classics of Marxism-Leninism. The works by Marx, Engels and Lenin have been published in thirty languages of the world ...