ਸਮੱਗਰੀ 'ਤੇ ਜਾਓ

ਪ੍ਰਫੁੱਲ ਚਾਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਫੁੱਲ ਚਾਕੀ (ਬੰਗਾਲੀ: প্রফুল্ল চাকী) ਇੱਕ ਬੰਗਾਲੀ ਕ੍ਰਾਂਤੀਕਾਰੀ ਸੀ। ਉਹ ਕ੍ਰਾਂਤੀਕਾਰੀਆਂ ਦੇ ਯੁਗਾਂਤਰ ਨਾਂ ਦੇ ਸੰਗਠਨ ਨਾਲ ਜੁੜੇ ਹੋਏ ਸਨ। ਜੋ ਆਜ਼ਾਦੀ ਦੀ ਪ੍ਰਾਪਤੀ ਲਈ ਬ੍ਰਿਟਿਸ਼ ਅਧਿਕਾਰੀਆਂ ਦਾ ਕਤਲ ਕਰਦੇ ਸਨ।

ਹਵਾਲੇ

[ਸੋਧੋ]