ਪ੍ਰਬੋਧ ਟਿਰਕੀ
ਦਿੱਖ
ਪ੍ਰਬੋਧ ਟਿਰਕੀ (ਜਨਮ 6 ਅਕਤੂਬਰ 1984) ਇੱਕ ਭਾਰਤੀ ਹਾਕੀ ਮਿਡਫੀਲਡਰ ਹੈ। ਉਹ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਹੈ।
ਨਿੱਜੀ ਜੀਵਨ
[ਸੋਧੋ]ਪ੍ਰਬੋਧ ਭਾਰਤੀ ਹਾਕੀ ਖਿਡਾਰੀ ਇਗਨੇਸ ਟਿਰਕੀ ਦਾ ਛੋਟਾ ਭਰਾ ਹੈ। ਜਿਸ ਨੇ ਭਾਰਤੀ ਸੀਨੀਅਰ ਟੀਮ ਦੀ ਕਪਤਾਨੀ ਵੀ ਕੀਤੀ ਹੈ। ਉਸ ਦਾ ਆਦਰਸ਼ ਇੱਕ ਹੋਰ ਭਾਰਤੀ ਸਾਬਕਾ ਕਪਤਾਨ ਹੈ ਅਤੇ ਵਿਸ਼ਵ ਹਾਕੀ ਵਿੱਚ ਸਭ ਤੋਂ ਵਧੀਆ ਡਿਫੈਂਡਰ ਹੈ। ਦਿਲੀਪ ਟਿਰਕੀ, ਜਿਸ ਨਾਲ ਉਹ ਸੁੰਦਰਗੜ ਦਾ ਇੱਕੋ ਹੀ ਘਰ ਵਿੱਚ ਇਕੱਠਿਆ ਰਿਹਾ। ਉਸ ਦੀ ਸ਼ਾਦੀ ਸਵੇਤਾ ਟਿਰਕੀ ਨਾਲ ਰਾਂਚੀ ਵਿੱਚ 28 ਜਨਵਰੀ 2011 ਨੂੰ ਹੋਈ
ਕੈਰੀਅਰ
[ਸੋਧੋ]ਇਨਾਮ
[ਸੋਧੋ]S. No. | ਅਵਾਰਡ | ਸਾਲ |
---|---|---|
1 | ਬੀਜੂ Patnaik ਸਟੇਟ ਸਪੋਰਟਸ ਐਵਾਰਡ | 2009 |
2 | Ekalavya Puraskar | 2001 |