ਪ੍ਰਭਜੋਤ ਸਿੰਘ ਸੋਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਭਜੋਤ ਸਿੰਘ ਸੋਹੀ (ਜਨਮ 27 ਅਗਸਤ 1969) ਪੰਜਾਬੀ ਕਵੀ ਅਤੇ ਗੀਤਕਾਰ ਹੈ।

ਪ੍ਰਭਜੋਤ ਸੋਹੀ ਦਾ ਜਨਮ 27 ਅਗਸਤ 1969 ਨੂੰ ਪਿੰਡ ਸੋਹੀਆਂ, ਜ਼ਿਲ੍ਹਾ ਲੁਧਿਆਣਾ (ਭਾਰਤੀ ਪੰਜਾਬ) ਵਿਖੇ ਪਿਤਾ ਸ. ਭੁਪਿੰਦਰ ਸਿੰਘ ਤੇ ਮਾਤਾ ਸ਼੍ਰੀਮਤੀ ਨਿਰੰਜਣ ਕੌਰ ਦੇ ਘਰ ਹੋਇਆ। ਮੁੱਢਲੀ ਵਿਦਿਆ ਪਿੰਡੋਂ ਹਾਸਲ ਕੀਤੀ। ਫਿਰ ਗੁਰੂ ਹਰਗੋਬਿੰਦ ਖਾਲਸਾ ਕਾਲਜ, ਗੁਰੂਸਰ ਸੁਧਾਰ ਤੋਂ ਬੀ.ਐਸ.ਸੀ (ਮੈਡੀਕਲ) ਬੀ.ਐਡ. ਅਤੇ ਐਮ ਏ (ਅੰਗਰੇਜ਼ੀ) ਕਰਕੇ ਉਹ ਅਧਿਆਪਨ ਦਾ ਕਾਰਜ ਕਰ ਰਿਹਾ ਹੈ।[1]

ਰਚਨਾਵਾਂ[ਸੋਧੋ]

ਕਾਵਿ ਸੰਗ੍ਰਿਹ[ਸੋਧੋ]

  • ਕਿਵੇਂ ਕਹਾਂ (2005)
  • ਰੂਹ ਰਾਗ (2014)
  • ਮਨ ਦੀ ਸਰਦਲ (ਗੀਤ ਸੰਗ੍ਰਹਿ)
  • ਸੰਦਲੀ ਬਾਗ਼ (ਗੀਤ ਸੰਗ੍ਰਹਿ)

ਹਵਾਲੇ[ਸੋਧੋ]

  1. "ਪ੍ਰਭਜੋਤ ਸੋਹੀ ਪੰਜਾਬੀ ਕਵਿਤਾ". www.punjabi-kavita.com. Retrieved 2022-03-29.