ਪ੍ਰਾਈਮਟਾਈਮ ਐਮੀ ਅਵਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਾਈਮਟਾਈਮ ਐਮੀ ਅਵਾਰਡ
ਮੌਜੂਦਾ: 70ਵਾਂ ਪ੍ਰਾਈਮਟਾਈਮ ਐਮੀ ਅਵਾਰਡ
Descriptionਪ੍ਰਾਈਮਟਾਈਮ ਟੈਲੀਵਿਜ਼ਨ ਵਿੱਚ ਉੱਤਮਤਾ
ਦੇਸ਼ ਸੰਯੁਕਤ ਰਾਜ
ਵੱਲੋਂ ਪੇਸ਼ ਕੀਤਾਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼
ਪਹਿਲੀ ਵਾਰਜਨਵਰੀ 25, 1949; 75 ਸਾਲ ਪਹਿਲਾਂ (1949-01-25)
ਵੈੱਬਸਾਈਟemmys.com
ਟੈਲੀਵਿਜ਼ਨ/ਰੇਡੀਓ ਕਵਰੇਜ
ਨੈੱਟਵਰਕNBC (1955–65, 1968, 1971, 1974, 1977, 1980, 1983, 1986, 1998, 2002, 2006, 2010, 2014, 2018, 2022)
Fox (1987–92, 1995, 1999, 2003, 2007, 2011, 2015, 2019)
ABC (1967, 1970, 1973, 1976, 1979, 1982, 1985, 1993–94, 1996, 2000, 2004, 2008, 2012, 2016, 2020)
CBS (1966, 1969, 1972, 1975, 1978, 1981, 1984, 1997, 2001, 2005, 2009, 2013, 2017, 2021)

ਪ੍ਰਾਈਮਟਾਈਮ ਐਮੀ ਅਵਾਰਡ (ਅੰਗ੍ਰੇਜ਼ੀ ਨਾਮ: Primetime Emmy Award) ਇੱਕ ਅਮਰੀਕੀ ਪੁਰਸਕਾਰ ਹੈ, ਜੋ ਅਮਰੀਕੀ ਪ੍ਰਾਇਮਟਾਈਮ ਟੈਲੀਵਿਜ਼ਨ ਪ੍ਰੋਗਰਾਮਿੰਗ ਵਿੱਚ ਉੱਤਮਤਾ ਦੀ ਮਾਨਤਾ ਪ੍ਰਾਪਤ ਕਰਨ ਲਈ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ (ਏ.ਟੀ.ਏ.ਐੱਸ.) ਦੁਆਰਾ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾਂ 1949 ਵਿੱਚ ਦਿੱਤਾ ਗਿਆ ਇਹ ਪੁਰਸਕਾਰ ਡੇ ਟਾਈਮ ਐਮੀ ਅਵਾਰਡ ਸਮਾਗਮ ਤੱਕ ਅਸਲ ਵਿੱਚ "ਐਮੀ ਐਵਾਰਡਜ਼" ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਜੋ 1974 ਵਿਚ ਆਯੋਜਿਤ ਕੀਤਾ ਗਿਆ ਸੀ ਅਤੇ ਸ਼ਬਦ "ਪ੍ਰਾਇਮਮ ਟਾਈਮ" ਨੂੰ ਇਹਨਾਂ ਦੋਹਾਂ ਵਿਚ ਫਰਕ ਕਰਨ ਲਈ ਜੋੜਿਆ ਗਿਆ ਸੀ।