ਭਾਰਤੀ ਪਹਿਲ ਤਰਤੀਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪ੍ਰੈਡੈਂਸ ਸੂਚੀ ਤੋਂ ਰੀਡਿਰੈਕਟ)

ਪਹਿਲ ਤਰਤੀਬ ਜਾਂ ਪ੍ਰੈਸੀਡੰਸ ਸੂਚੀ ਭਾਰਤ ਸਰਕਾਰ ਦੀ ਵੱਖ-ਵੱਖ ਵਜ਼ਾਰਤ ਦਾ ਅਹੁਦਾ, ਵਜ਼ਾਰਤ ਦਾ ਵਿਭਾਗ ਜਾਂ ਮਹਿਕਮਾ, ਮੰਤਰੀ ਪਦ ਜਾਂ ਹੋਰ ਰੈਂਦ ਦੇ ਵਿਸ਼ੇਸ਼ ਨਿਯਮਾਂ ਦਾ ਸਮੂਹ ਮੁਤਾਬਕ ਸੂਚੀ ਹੈ।

ਰੈਂਕ ਵਿਅਕਤੀ
1
2
3
4
5
  • ਸਾਬਕਾ ਰਾਸ਼ਟਰਪਤੀ
6
7
8
9
10
11
12
13
14
  • ਪ੍ਰਾਂਤ ਦੇ ਚੀਫ ਜਸਟਿਸ
  • ਵਿਧਾਨ ਸਭਾ ਦੇ ਚੇਅਰਮੈਨ ਅਤੇ ਸਪੀਕਰ(ਆਪਣੇ ਪ੍ਰਾਂਤ ਵਿੱਚ)
15
  • ਕੇਂਦਰ ਸ਼ਾਸ਼ਕ ਦੇ ਮੁੱਖ ਮੰਤਰੀ (ਆਪਣੇ ਪ੍ਰਾਂਤ ਵਿੱਚ)
  • ਪ੍ਰਾਂਤ ਦੇ ਕੈਬਨਿਟ ਮੰਤਰੀ(ਆਪਣੇ ਪ੍ਰਾਂਤ ਵਿੱਚ)
  • ਮੁੱਖ ਪ੍ਰਬੰਧਕ ਸਭਾ ਦਾ ਮੈਂਬਰ ਦਿੱਲੀ (ਆਪਣੇ ਕੇਂਦਰ ਸ਼ਾਸ਼ਕ ਪ੍ਰਦੇਸ਼ ਵਿੱਚ)
  • ਡਿਪਟੀ ਮੰਤਰੀ
16
  • ਲੈਫਟੀਨੈਂਟ ਜਰਨਲ
17
  • ਹਾਈ ਕੋਰਟ ਦੇ ਜੱਜ
  • ਕੇਂਦਰੀ ਪ੍ਰਬੰਧਕੀ ਵਿਸ਼ੇਸ਼ ਅਦਾਲਤ ਦਾ ਚੇਅਰਮੈਨ
  • ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ
  • ਅਨੁਸੁਚਿਤ ਜਾਤੀ ਅਤੇ ਜਨਜਾਤੀ ਦਾ ਚੇਅਰਮੈਨ
  • ਕੌਮੀ ਗਰੀਨ ਅਦਾਲਤੀ ਮੈਂਬਰ
18 * ਪ੍ਰਾਂਤ ਦੇ ਕੈਬਨਿਟ ਮੰਤਰੀ (ਆਪਣੇ ਪ੍ਰਾਂਤ ਦੇ ਬਾਹਰ)
  • ਵਿਧਾਨ ਸਭਾ ਦੇ ਚੇਅਰਮੈਨ ਅਤੇ ਸਪੀਕਰ (ਆਪਣੇ ਪ੍ਰਾਂਤ ਦੇ ਬਾਹਰ)
  • ਮਨੋਪਤੀ ਅਤੇ ਅਵਰੋਧਕ ਵਿਉਪਾਰ ਕਾਰਜ ਪ੍ਰਣਾਲੀ ਦਾ ਚੇਅਰਮੈਨ
  • ਵਿਧਾਨ ਸਭਾ ਦੇ ਡਿਪਟੀ ਚੇਅਰਮੈਨ ਅਤੇ ਡਿਪਟੀ ਸਪੀਕਰ (ਆਪਣੇ ਪ੍ਰਾਂਤ ਵਿੱਚ)
  • ਪ੍ਰਾਂਤ ਦੇ ਡਿਪਟੀ ਮੰਤਰੀ (ਆਪਣੇ ਪ੍ਰਾਂਤ ਵਿੱਚ)
  • ਦਿੱਲੀ ਦੇ ਮੰਤਰੀ (ਆਪਣੇ ਕੇਂਦਰ ਸ਼ਾਸ਼ਕ ਵਿੱਚ)
  • ਕੇਂਦਰ ਸ਼ਾਸ਼ਕ ਪ੍ਰਦੇਸ਼ ਦੇ ਵਿਧਾਨ ਸਭਾ ਦੇ ਸਪੀਕਰ
  • ਦਿੱਲੀ ਰਾਜਧਾਨੀ ਦਾ ਚੇਅਰਮੈਨ (ਆਪਣੇ ਕੇਂਦਰ ਸ਼ਾਸ਼ਕ ਪ੍ਰਦੇਸ਼ ਵਿੱਚ)
19
  • ਕੇਂਦਰ ਸ਼ਾਸ਼ਕ ਪ੍ਰਦੇਸ਼ ਦੇ ਚੀਫ ਕਮਿਸ਼ਨਰ (ਆਪਣੇ ਕੇਂਦਰ ਸ਼ਾਸ਼ਕ ਪ੍ਰਦੇਸ਼ ਵਿੱਚ)
  • ਪ੍ਰਾਂਤ ਦੇ ਡਿਪਟੀ ਮੰਤਰੀ (ਆਪਣੇ ਪ੍ਰਾਂਤ ਵਿੱਚ)
  • ਕੇਂਦਰ ਸ਼ਾਸ਼ਕ ਪ੍ਰਦੇਸ਼ ਦੇ ਡਿਪਟੀ ਸਪੀਕਰ
  • ਦਿੱਲੀ ਰਾਜਧਾਨੀ ਦੇ ਡਿਪਟੀ ਚੇਅਰਮੈਨ (ਆਪਣੇ ਕੇਂਦਰ ਸ਼ਾਸ਼ਕ ਪ੍ਰਦੇਸ਼ ਵਿੱਚ)
20
  • ਵਿਧਾਨ ਸਭਾ ਦੇ ਡਿਪਟੀ ਚੇਅਰਮੈਨ ਅਤੇ ਡਿਪਟੀ ਸਪੀਕਰ (ਆਪਣੇ ਪ੍ਰਾਂਤ ਦੇ ਬਾਹਰ)
  • ਪ੍ਰਾਂਤ ਦੇ ਰਾਜ ਮੰਤਰੀ (ਪ੍ਰਾਂਤ ਦੇ ਬਾਹਰ)
21
22
  • ਪ੍ਰਾਂਤ ਦੇ ਡਿਪਟੀ ਮੰਤਰੀ (ਪ੍ਰਾਂਤ ਦੇ ਬਾਹਰ)
23
  • ਫੌਜ ਦੇ ਕਮਾਂਡਰ ਜਾਂ ਸੈਨਾ ਦੇ ਵਾਈਸ ਚੀਫ
  • ਰੇਲਵੇ ਬੋਰਡ ਦਾ ਚੇਅਰਮੈਨ
  • ਪ੍ਰਾਂਤ ਦੇ ਪ੍ਰਮੁੱਖ ਸਕੱਤਰ (ਆਪਣੇ ਪ੍ਰਾਂਤ ਵਿੱਚ)
  • ਘੱਟ ਗਿਣਤੀ ਭਾਸ਼ਾ ਵਿਗਿਆਨ ਦੇ ਚੇਅਰਮੈਨ
  • ਅਨੁਸੁਚਿਤ ਜਾਤੀ ਅਤੇ ਜਨਜਾਤੀ ਦੇ ਕਮਿਸ਼ਨਰ
  • ਘੱਟ ਗਿਣਤੀ ਕਮਿਸ਼ਨ ਦੇ ਮੈਂਬਰ
  • ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਮੈਂਬਰ
  • ਜਰਨਲ ਦੇ ਰੈਂਕ
  • ਭਾਰਤ ਸਰਕਾਰ ਦੇ ਸਕੱਤਰ
  • ਘੱਟ ਗਿਣਤੀ ਕਮਿਸ਼ਨ ਦਾ ਸਕੱਤਰ
  • ਅਨੁਸੂਚਿਤ ਜਾਤੀ ਅਤੇ ਜਨਜਾਤੀ ਦਾ ਸਕੱਤਰ
  • ਰਾਸ਼ਟਰਪਤੀ ਦਾ ਸਕੱਤਰ
  • ਪ੍ਰਧਾਨ ਮੰਤਰੀ ਦਾ ਸਕੱਤਰ
  • ਰਾਜ ਸਭਾ/ਲੋਕ ਸਭਾ ਦਾ ਸਕੱਤਰ
  • ਉਪਵਕੀਲ ਜਰਨਲ
  • ਟੈਕਸ ਦਾ ਕੇਂਦਰੀ ਬੋਰਡ ਦਾ ਚੇਅਰਮੈਨ[2]
  • ਟੈਕਸ ਦਾ ਕੇਂਦਰੀ ਬੋਰਡ ਦਾ ਮੈਂਬਰ[2]
  • ਕੇਂਦਰ ਪ੍ਰਸ਼ਾਸਕੀ ਟ੍ਰਿਬਿਉਨਲ ਦਾ ਡਿਪਟੀ ਚੇਅਰਮੈਨ
  • ਰੇਲਵੇ ਬੋਰਡ ਦਾ ਮੈਂਬਰ[3]
  • ਕੌਮੀ ਗਰੀਨ ਟ੍ਰਿਬਿਉਨਲ ਦੇ ਮਾਹਰ ਮੈਂਬਰ
24
25
  • ਪ੍ਰਾਂਤ ਦਾ ਅਡਵੋਕੇਟ ਜਰਨਲ
  • ਭਾਰਤ ਸਰਕਾਦ ਦਾ ਵਧੀਕ ਸਕੱਤਰ
  • ਪ੍ਰਾਂਤ ਦਾ ਪ੍ਰਮੁੱਖ ਸਕੱਤਰ
  • ਵਧੀਕ ਉਪਵਕੀਲ ਜਰਨਲ
  • ਚੁੰਗੀ ਕਮਿਸ਼ਨ ਦਾ ਚੇਅਰਮੈਂ
  • ਅੰਤਰਿਮ ਹਾਈ ਕਮਿਸ਼ਨ
  • ਕੇਂਦਰ ਸ਼ਾਸ਼ਕ ਪ੍ਰਦੇਸ਼ ਦਾ ਮੁੱਖ ਮੰਤਰੀ (ਕੇਂਦਰ ਸ਼ਾਸ਼ਕ ਪ੍ਰਦੇਸ਼ ਦੇ ਬਾਹਰ)
  • ਦਿੱਲੀ ਦਾ ਚੀਪ ਪ੍ਰਬੰਧਕ (ਕੇਂਦਰ ਸ਼ਾਸ਼ਕ ਪ੍ਰਦੇਸ਼ ਦੇ ਬਾਹਰ)
  • ਪ੍ਰਾਂਤ ਦੇ ਚੀਫ ਸਕੱਤਰ (ਪ੍ਰਾਂਤ ਦੇ ਬਾਹਰ)
  • ਡਿਪਟੀ ਲੇਖਾ ਕੰਟਰੋਲਰ
  • ਕੇਂਦਰ ਸ਼ਾਸ਼ਕ ਪ੍ਰਦੇਸ ਦੀ ਵਿਧਾਨ ਸਭਾ ਦਾ ਡਿਪਟੀ ਸਪੀਕਰ
  • ਦਿੱਲੀ ਰਾਜਧਾਨੀ ਕੌਸ਼ਲ ਦਾ ਚੇਅਰਮੈਨ (ਕੇਂਦਰ ਸ਼ਾਸ਼ਕ ਪ੍ਰਦੇਸ਼ ਦੇ ਬਾਹਰ)
  • ਦਿੱਲੀ ਰਾਜਧਾਨੀ ਕੌਸ਼ਲ ਦਾ ਡਿਪਟੀ ਚੇਅਰਮੈਨ (ਕੇਂਦਰ ਸ਼ਾਸ਼ਕ ਪ੍ਰਦੇਸ਼ ਦਾ ਬਾਹਰ)
  • ਸੀਬੀ ਆਈ ਦਾ ਡਾਈਰੈਕਟਰ
  • ਬੀ ਐਸ. ਐਫ ਦਾ ਡਾਈਰੈਕਰ ਜਰਨਲ
  • ਸੀ. ਆਰ. ਪੀ ਐਫ ਦਾ ਡਾਈਰੈਕਟਰ ਜਰਨਲ
  • ਆਈ ਬੀ ਦਾ ਭਾਈਰੈਕਟਰ
  • ਉਪ ਰਾਜਪਾਲ (ਕੇਂਦਰ ਸ਼ਾਸ਼ਕ ਪ੍ਰਦੇਸ਼ ਦੇ ਬਾਹਰ)
  • ਕੇਂਦਰੀ ਪ੍ਰਬੰਧਕੀ ਵਿਸ਼ੇਸ਼ ਅਦਾਲਤ ਦਾ ਮੈਬਰ
  • ਮਨੋਪਤੀ ਅਤੇ ਅਵਰੋਧਕ ਵਿਉਪਾਰ ਕਾਰਜ ਪ੍ਰਣਾਲੀ ਦਾ ਮੈਬਰ
  • ਸੰਘ ਲੋਕ ਸੇਵਾ ਕਮਿਸ਼ਨ ਦਾ ਮੈਬਰ
  • ਕੇਂਦਰ ਸ਼ਾਸ਼ਕ ਪ੍ਰਦੇਸ ਅਤੇ ਦਿੱਲੀ ਰਾਜਧਾਨੀ ਦਾ ਮੰਤਰੀ (ਪ੍ਰਾਂਤ ਤੋਂ ਬਾਹਰ)
  • ਮੇਜ਼ਰ ਜਰਨਲ ਭਾਰਤੀ ਸੈਨਾ
  • ਕੇਂਦਰ ਸ਼ਾਸ਼ਕ ਪ੍ਰਦੇਸ਼ ਦੀ ਵਿਧਾਨ ਸਭਾ ਦਾ ਸਪੀਕਰ
  • ਆਮਦਨ ਕਰ ਦਾ ਮੁੱਖ ਕਮਿਸ਼ਨਰ
26
  • ਭਾਰਤ ਸਰਕਾਰ ਦਾ ਜਿਉਟ ਸਕੱਤਰ
  • ਆਮਦਨ ਕਰ ਦਾ ਕਮਿਸ਼ਨਰ
  • ਭਾਰਤੀ ਸੈਨਾ ਦਾ ਮੇਜ਼ਰ ਜਰਨਲ
  • ਭਾਰਤੀ ਜਲ ਸੈਨਾ ਦਾ ਅੰਤਿਮ ਅਡਮਿਰਲ
  • ਭਾਰਤੀ ਹਵਾਈ ਸੈਨਾ ਦਾ ਏਅਰ ਵਾਈਸ ਮਾਰਸ਼ਲ
  • ਪੋਲੀਸ ਦਾ ਇੰਸਪੈਕਟ ਜਰਨਲ
  • ਪ੍ਰਾਂਤ ਸਰਕਾਰ ਦਾ ਸਕੱਤਰ
  • ਚੁੰਗੀ ਦਾ ਕਮਿਸ਼ਨਰ

ਹਵਾਲੇ[ਸੋਧੋ]

  1. http://envfor.nic.in/sites/default/files/major/ngt-rules-2011.pdf
  2. 2.0 2.1 "Income Tax India". Income Tax India. Retrieved 2013-08-16.
  3. "Pass Rules". Indian Railway Employee. Retrieved 2013-08-16.