ਪ੍ਰੌਡੱਕਟ ਹੰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੌਡੱਕਟ ਹੰਟ
Product Hunt Logo.png
ਵੈੱਬ-ਪਤਾwww.producthunt.com
ਨਾਅਰਾ"The best new products, every day."
ਸਾਈਟ ਦੀ ਕਿਸਮProduct ਸਾਂਝ
ਰਜਿਸਟਰੇਸ਼ਨਵਿਕਲਪਿਕ (ਵੋਟ ਪਾਉਣ ਲਈ ਜ਼ਰੂਰੀ)
ਬੋਲੀਆਂਅੰਗਰੇਜ਼ੀ
ਜਾਰੀ ਕਰਨ ਦੀ ਮਿਤੀਨਵੰਬਰ 6, 2013
ਅਲੈਕਸਾ ਦਰਜਾਬੰਦੀਫਰਮਾ:Decreasepositive 3,268 (February 2017)[1]
ਮੌਜੂਦਾ ਹਾਲਤਔਨਲਾਈਨ

ਪ੍ਰੌਡੱਕਟ ਹੰਟ (ਅੰਗਰੇਜ਼ੀ: Product Hunt) ਇੱਕ ਵੈਬਸਾਈਟ ਹੈ ਜੋ ਆਪਣੇ ਉਪਭੋਗਤਾਵਾਂ ਨੂੰ ਨਵੇਂ ਉਤਪਾਦਾਂ ਦੀ ਖੋਜ ਅਤੇ ਸਾਂਝ ਵਿੱਚ ਮਦਦ ਕਰਦੀ ਹੈ। ਇਹ ਸਾਈਟ ਰਾਯਨ ਹੂਵਰ ਵੱਲੋਂ ਨਵੰਬਰ 2013 ਵਿੱਚ ਸ਼ੁਰੂ ਕੀਤੇ ਗਈ ਸੀ ਅਤੇ ਇਸ ਨੂੰ ਵਾਈ ਕੌਮਬੀਨੇਟਰ ਦਾ ਸਮਰਥਨ ਪ੍ਰਾਪਤ ਹੈ। ਇਸ ਸਾਈਟ ਵਿੱਚ ਹੈਕਰ ਨੀਊਜ਼ ਅਤੇ ਰੈਡਿਟ ਵਾਂਗ ਇੱਕ ਟਿੱਪਣੀ ਪ੍ਰਣਾਲੀ ਅਤੇ ਵੋਟਿੰਗ ਸਿਸਟਮ ਸ਼ਾਮਲ ਹਨ।

  1. "Producthunt.com ਸਾਈਟ ਜਾਣਕਾਰੀ". ਅਲੈਕਸਾ ਇੰਟਰਨੈਟ. Retrieved 5 February 2017.