ਪੰਕਜ ਉਦਾਸ
Jump to navigation
Jump to search
ਪੰਕਜ ਉਦਾਸ | |
---|---|
ਪੰਕਜ ਉਦਾਸ, ਵੈਸਟਿਨ ਹੋਟਲ, ਨਵ ਸਾਲ ਬੈਸ਼ ਮੌਕੇ | |
ਜਾਣਕਾਰੀ | |
ਜਨਮ | ਜੈਤਪੁਰ, ਗੁਜਰਾਤ, ਭਾਰਤ | 17 ਮਈ 1951
ਕਿੱਤਾ | ਗ਼ਜ਼ਲ ਗਾਇਕ |
ਵੈੱਬਸਾਈਟ | www |
ਪੰਕਜ ਉਦਾਸ (ਜਨਮ 17 ਮਈ 1951) ਭਾਰਤ ਦੇ ਇੱਕ ਪ੍ਰਸਿਧ ਗ਼ਜ਼ਲ ਗਾਇਕ ਹਨ। ਭਾਰਤੀ ਸੰਗੀਤ ਉਦਯੋਗ ਵਿੱਚ ਇਨ੍ਹਾਂ ਨੂੰ ਤਲਤ ਅਜੀਜ਼ ਅਤੇ ਜਗਜੀਤ ਸਿੰਘ ਵਰਗੇ ਹੋਰਨਾਂ ਸੰਗੀਤਕਾਰਾਂ ਨਾਲ ਇਸ ਸ਼ੈਲੀ ਨੂੰ ਪ੍ਰਸਿਧ ਸੰਗੀਤ ਦੇ ਦਾਇਰੇ ਵਿੱਚ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ। 2006 ਵਿੱਚ ਪੰਕਜ ਉਦਾਸ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ।
ਜੀਵਨ [ਸੋਧੋ]
ਪੰਕਜ ਉਦਾਸ ਦਾ ਜਨਮ ਗੁਜਰਾਤ ਵਿਚ ਰਾਜਕੋਟ ਦੇ ਕੋਲ ਜੈਤਪੁਰ ਵਿੱਚ ਇੱਕ ਬੀਅਰ ਬਣਾਉਣ ਵਾਲੇ ਪਰਿਵਾਰ ਵਿੱਚ ਹੋਇਆ। ਇਹ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ।[1]
ਸੰਗੀਤ ਐਲਬਮਜ[ਸੋਧੋ]
- ਆਹਟ (1980)
- ਮੁਕਰਰ
- ਤਰੱਰਮ
- ਨਬੀਲ
- ਨਾਯਾਬ
- ਸ਼ਗੁਫ਼ਤਾ
- ਅਮਨ
- ਮਹਫ਼ਿਲ
- ਰਾਜੂਅਤ (ਗੁਜਰਾਤੀ)
- ਵਿਸਾਖੀ (ਪੰਜਾਬੀ)
- ਗੀਤਨੁਮਾ
- ਯਾਦ
- ਕਭੀ ਆਂਸੂ ਕਭੀ ਖੂ
- आफरीन
- ਹਮਨਸ਼ੀ
- ਆਫਰੀਨ
- ਰੂਬਾਈ
- ਮਹਕ
- ਹਸਰਤ
- ਭਾਲੋਬਾਸ਼ਾ (ਬੰਗਾਲੀ)
- ਯਾਰਾ - ਉਸਤਾਦ ਅਮਯਦ ਖਾਨ
- ਸ਼ਾਯਰ