ਪੰਜਾਬੀ ਟ੍ਰਿਬਿਊਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਜਾਬੀ ਟ੍ਰਿਬਿਊਨ
ਕਿਸਮ ਰੋਜਾਨਾ ਅਖਬਾਰ
ਫ਼ਾਰਮੈਟ ਬ੍ਰਾਡਸ਼ੀਟ
ਮਾਲਕ ਦ ਟ੍ਰਿਬਿਊਨ ਟਰਸਟ
ਮੁੱਖ ਸੰਪਾਦਕ ਹਰੀਸ਼ ਖਰੇ[1]
ਸਥਾਪਨਾ 15 ਅਗਸਤ 1978
ਸਿਆਸੀ ਇਲਹਾਕ ਨਿਰਪੱਖ
ਭਾਸ਼ਾ ਪੰਜਾਬੀ
ਮੁੱਖ ਦਫ਼ਤਰ ਚੰਡੀਗੜ੍ਹ, ਪੂਰਬੀ ਪੰਜਾਬ (ਭਾਰਤ)
ਦਫ਼ਤਰੀ ਵੈੱਬਸਾਈਟ PunjabiTribuneOnline.com

ਪੰਜਾਬੀ ਟ੍ਰਿਬਿਊਨ ਪੰਜਾਬ, ਭਾਰਤ ਵਿੱਚ ਦ ਟ੍ਰਿਬਿਊਨ ਗਰੁੱਪ ਦਾ ਇੱਕ ਪੰਜਾਬੀ ਅਖ਼ਬਾਰ ਹੈ ਜੋ 15 ਅਗਸਤ 1978 ਨੂੰ ਛਪਣਾ ਸ਼ੁਰੂ ਹੋਇਆ[2] ਅਤੇ ਇੰਟਰਨੈੱਟ ’ਤੇ ਇਸ ਦੀ ਵੈੱਬਸਾਈਟ 30 ਅਗਸਤ 2010 ਨੂੰ ਲਾਂਚ ਹੋਈ।[3] ਇਸ ਦੇ ਮੁੱਖ ਸੰਪਾਦਕ ਹਰੀਸ਼ ਖਰੇ ਹਨ। ਸੰਪਾਦਕ ਸੁਰਿੰਦਰ ਸਿੰਘ ਤੇਜ ਹੈ ਜਿਸ ਤੋਂ ਪਹਿਲਾਂ ਵਰਿੰਦਰ ਵਾਲੀਆ ਸੰਪਾਦਕ ਸੀ।

paithern llllllllll nflsowl llllllllllfksoler ,,,,,,,,,,, lfoelijfu

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. http://punjabitribuneonline.com/about/
  2. "Varinder Walia made Editor of Punjabi Tribune". Exchange4Media.com. ਅਗਸਤ 13, 2009. Retrieved ਨਵੰਬਰ 5, 2012.  Check date values in: |access-date=, |date= (help); External link in |publisher= (help)
  3. "The Tribune launches its Hindi-Punjabi online editions". MediaMughals.com. ਅਗਸਤ 30, 2010. Retrieved ਨਵੰਬਰ 5, 2012.  Check date values in: |access-date=, |date= (help); External link in |publisher= (help)