ਪੰਜਾਬੀ ਲੋਕਧਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਲੋਕਧਾਰਾ ਪੰਜਾਬੀ ਲੋਕਾਂ ਦੇ ਸਮੂਹਕ ਵਿਹਾਰਾਂ ਨੂੰ ਕਿਹਾ ਜਾਂਦਾ ਹੈ।

ਲੋਕਧਾਰਾ ਕਿਸੇ ਸੱਭਿਆਚਾਰ ਦਾ ਕਾਰਜਸ਼ੀਲ ਪੱਖ ਹੁੰਦਾ ਹੈ ਜਿਸ ਵਿੱਚ ਖਟਾਵਾਂ, ਸੰਗੀਤ, ਨਾਚ, ਦੰਤ ਕਥਾਵਾਂ, ਅਖਾਣ, ਚੁਟਕਲੇ, ਰੀਤਾਂ, ਰਿਵਾਜ਼ ਆਦਿ ਸ਼ਾਮਲ ਹੁੰਦਾ ਹੈ। ਲੋਕਧਾਰਾ ਦੇ ਅਕਾਦਮਿਕ ਅਧਿਐਨ ਨੂੰ ਲੋਕਧਾਰਾ ਸ਼ਾਸਤਰ ਕਿਹਾ ਜਾਂਦਾ ਹੈ।

ਫੋਟੋ ਗੈਲਰੀ[ਸੋਧੋ]