ਪੰਜਾਬ ਵਿਧਾਨ ਸਭਾ ਚੋਣਾਂ 2002

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬ ਵਿਧਾਨ ਸਭਾ ਚੋਣਾਂ 2002
ਫਰਮਾ:ਦੇਸ਼ ਸਮੱਗਰੀ ਪੰਜਾਬ
← 1997 30 ਜਨਵਰੀ 2002 (2002-01-30) 2007 →

ਪੰਜਾਬ ਵਿਧਾਨ ਸਭਾਲਈ ਸਾਰੀਆਂ 117 ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਟਰਨਆਊਟ62.14% (ਘਾਟਾ 6.59%)
  Majority party Minority party
  Captain Amarinder Singh.jpg ParkashSinghBadal.JPG
Leader Captain Amarinder Singh ਪ੍ਰਕਾਸ਼ ਸਿੰਘ ਬਾਦਲ
Party ਕਾਂਗਰਸ ਸ਼੍ਰੋਮਣੀ ਅਕਾਲੀ ਦਲ
Alliance UPA NDA
Leader since 26 February 2002 1 March 1997
Leader's seat ਪਟਿਆਲਾ ਲੰਬੀ
Last election 46 75
Seats won 62 41
Seat change ਵਾਧਾ

16

ਘਾਟਾ

34

Popular vote 5,572,643 4,828,612
Percentage 40.11% 34.76%

Punjab in India.png
ਪੰਜਾਬ

ਚੋਣਾਂ ਤੋਂ ਪਹਿਲਾਂ

ਪ੍ਰਕਾਸ਼ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ

ਮੁੱਖ ਮੰਤਰੀ

ਅਮਰਿੰਦਰ ਸਿੰਘ
ਕਾਂਗਰਸ


| ਪੰਜਾਬ ਵਿਧਾਨ ਸਭਾ ਚੋਣਾਂ 2002 ਜੋ 30 ਜਨਵਰੀ, 2002 ਵਿੱਚ ਹੋਈਆ ਅਤੇ ਇਸ ਦਾ ਨਤੀਜਾ ਫਰਵਰੀ 2002 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਵਿੱਚ ਇਹ ਚੋਣਾਂ ਦਾ ਮੁਕਾਬਲਾ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 62 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂ ਕਿ ਅਕਾਲੀ ਦਲ ਨੂੰ 44 ਸੀਟਾਂ ਮਿਲੀਆਂ। ਭਾਜਪਾ ਨੂੰ 2 ਤੇ ਹੋਰਾਂ ਨੇ 9 ਸੀਟਾਂ ’ਤੇ ਜਿੱਤ ਹਾਸਲ ਕੀਤੀ। 26 ਫਰਵਰੀ 2002 ਤੋਂ ਇੱਕ ਮਾਰਚ 2007 ਤਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ।[1]

ਨਤੀਜੇ[ਸੋਧੋ]

ਨੰ ਪਾਰਟੀ ਸੀਟਾਂ ਤੇ ਚੋਣਾਂ ਲੜੀਆਂ ਸੀਟਾਂ ਜਿੱਤੀਆਂ ਵੋਟ ਦੀ % ਸੀਟਾਂ ਜਿਸ ਤੇ
ਚੋਣਾਂ ਲੜੀਆਂ ਉਹਨਾਂ
ਦਾ ਵੋਟ %
1 ਭਾਰਤੀ ਰਾਸ਼ਟਰੀ ਕਾਂਗਰਸ 117 62 42.92 52.99
2 ਸ਼੍ਰੋਮਣੀ ਅਕਾਲੀ ਦਲ 94 41 32.19 46.81
3 ਭਾਰਤੀ ਜਨਤਾ ਪਾਰਟੀ 23 3 7.15 8.69
4 ਭਾਰਤੀ ਕਮਿਊਨਿਸਟ ਪਾਰਟੀ - 2 - -
5 ਅਜ਼ਾਦ - 9 9.13
ਕੁੱਲ 117

ਉਪਚੌਣਾਂ 2002-2006[ਸੋਧੋ]

ਨੰ. ਉਪ-ਚੋਣਾਂ ਸਾਲ ਚੋਣ ਹਲਕਾ ਚੋਣਾਂ ਤੋਂ ਪਹਿਲਾਂ ਐੱਮ.ਐੱਲ.ਏ. ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਐੱਮ.ਐੱਲ.ਏ. ਚੋਣਾਂ ਤੋਂ ਬਾਅਦ ਪਾਰਟੀ ਉਪਚੋਣ ਦਾ ਕਾਰਣ
1. 2004 ਗੜ੍ਹਸ਼ੰਕਰ ਅਵੀਨਾਸ਼ ਰਾਏ ਖੰਨਾ ਭਾਰਤੀ ਜਨਤਾ ਪਾਰਟੀ ਲਵ ਕੁਮਾਰ ਗੋਲਡੀ ਭਾਰਤੀ ਰਾਸ਼ਟਰੀ ਕਾਂਗਰਸ ਲੋਕ ਸਭਾ ਲਈ ਚੁਣੇ ਗਏ
2. 2004 ਕਪੂਰਥਲਾ ਰਾਣਾ ਗੁਰਜੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ ਸੁਖਜਿੰਦਰ ਕੌਰ ਭਾਰਤੀ ਰਾਸ਼ਟਰੀ ਕਾਂਗਰਸ
3. 2005 ਅਜਨਾਲਾ ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਹਰਪ੍ਰਤਾਪ ਸਿੰਘ ਅਜਨਾਲਾ ਭਾਰਤੀ ਰਾਸ਼ਟਰੀ ਕਾਂਗਰਸ

ਇਹ ਵੀ ਦੇਖੋ[ਸੋਧੋ]

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ[ਸੋਧੋ]