ਪੰਜਾਬ ਵਿਧਾਨ ਸਭਾ ਚੋਣਾਂ 2027

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਵਿਧਾਨ ਸਭਾ ਚੋਣਾਂ 2027 17ਵੀਂ ਵਿਧਾਨ ਸਭਾ ਦੀ ਚੋਣ ਲਈ 117 ਮੈਂਬਰਾਂ ਦੀ ਚੋਣ ਕਰਨ ਲਈ ਹੋਣੀਆਂ ਹਨ।

ਚੌਣ ਸਰਵੇਖਣ ਅਤੇ ਸੰਭਾਵਨਾਵਾਂ[ਸੋਧੋ]

ਓਪੀਨੀਅਨ ਪੋਲ[ਸੋਧੋ]

ਤਾਰੀਖ ਪ੍ਰਕਾਸ਼ਤ ਪੋਲਿੰਗ ਏਜੰਸੀ ਲੀਡ ਟਿੱਪਣੀ
ਆਪ ਕਾਂਗਰਸ ਸ਼੍ਰੋ.ਅ.ਦ. ਹੋਰ
ਜੁਲਾਈ 31, 2022 ਇੰਡੀਆ ਟੀਵੀ : ਦੇਸ਼ ਦੀ ਆਵਾਜ਼ [1] 72 9 11 25

ਇਹ ਵੀ ਦੇਖੋ[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2022

ਹਵਾਲੇ[ਸੋਧੋ]

  1. "Desh Ki Awaaz survey: BJP may regain Rajasthan, Chhatisgarh; may retain Gujarat, MP, HP". India TV News (in Indian English). Retrieved 2022-08-02.