ਸਮੱਗਰੀ 'ਤੇ ਜਾਓ

ਪੱਲਾਂਵਾਲਾ ਲੋਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੱਲਾਂਵਾਲਾ ਲੋਅਰ
ਪਿੰਡ
ਪੱਲਾਂਵਾਲਾ ਲੋਅਰ is located in ਜੰਮੂ ਅਤੇ ਕਸ਼ਮੀਰ
ਪੱਲਾਂਵਾਲਾ ਲੋਅਰ
ਪੱਲਾਂਵਾਲਾ ਲੋਅਰ
ਪੰਜਾਬ, ਭਾਰਤ ਵਿੱਚ ਸਥਿਤੀ
ਪੱਲਾਂਵਾਲਾ ਲੋਅਰ is located in ਭਾਰਤ
ਪੱਲਾਂਵਾਲਾ ਲੋਅਰ
ਪੱਲਾਂਵਾਲਾ ਲੋਅਰ
ਪੱਲਾਂਵਾਲਾ ਲੋਅਰ (ਭਾਰਤ)
ਗੁਣਕ: 32°50′34″N 74°27′57″E / 32.84288°N 74.465794°E / 32.84288; 74.465794
ਦੇਸ਼ ਭਾਰਤ
ਰਾਜਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)|ਜੰਮੂ ਅਤੇ ਕਸ਼ਮੀਰ
ਜ਼ਿਲ੍ਹਾਜੰਮੂ
Established1999
ਬਲਾਕਖੌੜ
ਉੱਚਾਈ
333 m (1,093 ft)
ਆਬਾਦੀ
 (2011 ਜਨਗਣਨਾ)
  ਕੁੱਲ
7,222
ਭਾਸ਼ਾਵਾਂ
  ਅਧਿਕਾਰਤਡੋਗਰੀ ਪੰਜਾਬੀ ਹਿੰਦੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
181204
ਟੈਲੀਫ਼ੋਨ ਕੋਡ01983******
ਵਾਹਨ ਰਜਿਸਟ੍ਰੇਸ਼ਨJK:02
ਨੇੜੇ ਦਾ ਸ਼ਹਿਰਅਖਨੂਰ

ਪੱਲਾਂਵਾਲਾ ਲੋਅਰ, ਭਾਰਤ ਦੇ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ ਜੰਮੂ ਜ਼ਿਲ੍ਹੇ ਦੇ ਖੌੜ ਬਲਾਕ ਵਿੱਚ ( ਐੱਲ.ਓ.ਸੀ) ਤੇ ਵਸਿਆ ਇੱਕ ਪਿੰਡ ਹੈ। ਇਹ ਜ਼ਿਲ੍ਹਾ ਮੁੱਖ ਦਫਤਰ ਜੰਮੂ ਤੋਂ ਪੱਛਮ ਵੱਲ 36 ਕਿਲੋਮੀਟਰ ਦੂਰੀ ਸਥਿਤ ਹੈ। ਸੂਬੇ ਦੀ ਰਾਜਧਾਨੀ ਸ੍ਰੀਨਗਰ ਤੋਂ 165 ਕਿਲੋਮੀਟਰ ਦੂਰ ਹੈ।, ਜੰਮੂ ਪੱਲਾਂਵਾਲਾ ਲੋਅਰ ਦਾ ਪਿੰਨ ਕੋਡ 181204 ਹੈ ਅਤੇ ਡਾਕ ਮੁੱਖ ਦਫਤਰ ਪੱਲਾਂਵਾਲਾ ਹੈ। ਪੱਲਾਂਵਾਲਾ ਲੋਅਰ ਉੱਤਰ ਵੱਲ ਅਖਨੂਰ ਬਲਾਕ, ਪੂਰਬ ਵੱਲ ਮਾਰਹ ਬਲਾਕ, ਪੂਰਬ ਵੱਲ ਭਲਵਾਲ ਬਲਾਕ, ਪੂਰਬ ਵੱਲ ਪੰਚਰਾਈ ਬਲਾਕ ਨਾਲ ਘਿਰਿਆ ਹੋਇਆ ਹੈ। ਇਹ ਪਿੰਡ ਜੰਮੂ ਜ਼ਿਲ੍ਹੇ ਅਤੇ ਸਾਂਬਾ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ।

ਨੇੜੇ ਦੇ ਸ਼ਹਿਰ

[ਸੋਧੋ]
  1. ਜੰਮੂ,
  2. ਊਧਮਪੁਰ,
  3. ਰਾਜੌਰੀ,
  4. ਕਠੂਆ

ਹਵਾਲੇ

[ਸੋਧੋ]
  1. https://www.census2011.co.in/data/village/5551-pallan-wala-jammu-and-kashmir.html
  2. https://jammu.nic.in/