ਫਰਮਾ:ਖ਼ਬਰਾਂ/2012/ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  • ਅਕਤੂਬਰ ੩੧-ਪੰਜਾਬ ਵਿੱਚ ਪੰਚਾਇਤੀ ਚੋਣਾਂ ਮਈ ਮਹੀਨੇ 'ਚ ਹੋਣ ਦਾ ਐਲਾਨ।
  • ਅਕਤੂਬਰ ੩੦-ਅਮਰੀਕਾ 'ਚ ਚੱਕਰਵਰਤੀ ਤੂਫ਼ਾਨ 'ਸੈਂਡੀ' ਨੇ ਮਚਾਈ ਭਾਰੀ ਤਬਾਹੀ|
  • ਅਕਤੂਬਰ ੨੫ - ਹਾਸਰਸ ਕਲਾਕਾਰ ਜਸਪਾਲ ਭੱਟੀ ਦੀ ਸੜਕ ਹਾਦਸੇ 'ਚ ਮੌਤ।
  • ਅਕਤੂਬਰ ੪ – ਚੀਨ ਦੇ ਇਕ ਪਿੰਡ ਵਿਚ ਜ਼ਮੀਨ ਖਿਸਕਣ ਨਾਲ਼ ਇਕ ਸਕੂਲ ਦਫ਼ਨ ਹੋ ਗਿਆ ਜਿਸ ਵਿਚ ਸੋਲ਼ਾਂ ਬੱਚੇ ਮਰ ਗਏ ਅਤੇ ਤਿੰਨ ਗੁੰਮ ਹਨ।