ਸਮੱਗਰੀ 'ਤੇ ਜਾਓ

ਫਰਮਾ:ਮੁਕਾਬਲੇ ਦਾ ਵੇਰਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਕਾਬਲੇ ਦਾ ਵੇਰਵਾ

5-06-15 : 1000 ਲੇਖਾਂ ਦੀ ਸੂਚੀ ਦੇ ਮੁਤਾਬਿਕ ਹੁਣ ਪੰਜਾਬੀ ਵਿਕੀਪੀਡੀਆ 90ਵੇਂ ਦਰਜੇ ਉੱਤੇ ਆ ਗਿਆ ਹੈ। ਨਾਲ਼ ਹੀ, ਸਕੋਰ +0.51 ਵਧਣ ਕਰਕੇ ਇਹਨਾਂ ਲੇਖਾਂ ਵਿੱਚ ਹੋਏ ਵਾਧੇ ਪੱਖੋਂ ਪੰਜਾਬੀ ਵਿਕੀ 8ਵੇਂ ਦਰਜੇ 'ਤੇ ਚੱਲ ਰਿਹਾ ਹੈ।

19-06-15 : 100 ਲੇਖ ਬਣਾਉਣੇ ਬਾਕੀ ਹਨ। ਹਾਲੇ 11 ਦਿਨ ਬਾਕੀ ਹਨ ਦੇਖਦੇ ਹਾਂ ਆਪਾਂ ਕਿੰਨੇ ਦਿਨਾਂ ਵਿੱਚ ਇਹ ਪੂਰੇ ਕਰਦੇ ਹਾਂ।

24-06-15 : 52 ਲੇਖ ਰਹਿ ਗਏ ਹਨ। ਆਓ ਆਪਾਂ ਛੇਤੀ ਤੋਂ ਛੇਤੀ ਇਹ ਸੂਚੀ ਪੂਰੀ ਕਰੀਏ।