ਫਰਾਸਤ ਅਲੀ
ਦਿੱਖ
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Frasat Ali Mughal | ||||||||||||||||||||||||||
ਜਨਮ | Lahore, Punjab, Dominion of Pakistan | 31 ਜੁਲਾਈ 1949||||||||||||||||||||||||||
ਮੌਤ | 13 ਅਕਤੂਬਰ 2022 | (ਉਮਰ 73)||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | ||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm medium | ||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 1) | 7 June 1975 ਬਨਾਮ New Zealand | ||||||||||||||||||||||||||
ਆਖ਼ਰੀ ਓਡੀਆਈ | 14 June 1975 ਬਨਾਮ England | ||||||||||||||||||||||||||
ਕਰੀਅਰ ਅੰਕੜੇ | |||||||||||||||||||||||||||
| |||||||||||||||||||||||||||
ਸਰੋਤ: CricInfo, 20 January 2022 |
ਫਰਾਸਤ ਅਲੀ ਕੀਨੀਆ ਤੋਂ ਇੱਕ ਪਾਕਿਸਤਾਨੀ ਵਿੱਚਜਨਮੇ ਕ੍ਰਿਕਟ ਆਲਰਾਊਂਡਰ ਸਨ।
13 ਅਕਤੂਬਰ 2022 ਨੂੰ ਉਹਨਾਂ ਦੀ ਮੌਤ ਹੋ ਗਈ।[1]
ਫਰਾਸਤ ਅਲੀ ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਖਿਡਾਰੀ ਸੀ। ਜਦੋਂ ਉਸਨੇ ਨਿਊਜ਼ੀਲੈਂਡ ਦੇ ਵਿਰੁੱਧ ਵਿਸ਼ਵ ਕੱਪ ਮੈਚ ਵਿੱਚ ਅਜਿਹਾ ਕੀਤਾ ਸੀ।[2]
ਹਵਾਲੇ
[ਸੋਧੋ]- ↑ "Frasat Ali profile and biography, stats, records, averages, photos and videos". ESPNcricinfo. Retrieved 4 November 2022.
- ↑ "Records | One-Day Internationals | All-round records | Opening the batting and bowling in the same match | ESPN Cricinfo". Cricinfo. Retrieved 2017-02-17.