ਫਰੈਡਰਿੱਕ ਬੈਨਟਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

 

ਫਰੈਡਰਿੱਕ ਬੈਨਟਿੰਗ
Fredrick banting.jpg
ਫਰੈਡਰਿੱਕ ਬੈਨਟਿੰਗ
ਜਨਮਨਵੰਬਰ 14, 1891
ਐਲਿਸਟਨ, ਉਂਟਾਰੀਓ, ਕੈਨੇਡਾ
ਮੌਤਫਰਵਰੀ 21, 1941
ਡੋਮੀਨੀਅਨ ਓਫ ਨਿਊਫ਼ਿਨਲੈਂਡ (ਹੁਣ ਨਿਊਫ਼ਿਨਲੈਂਡ ਅਤੇ ਲਾਬਰਾਡੋਰ, ਕੈਨੇਡਾ ਦਾ ਹਿੱਸਾ)
ਕੌਮੀਅਤਕਨੇਡੀਅਨ
ਖੇਤਰਮੈਡੀਸਿਨ
ਸੰਸਥਾਵਾਂਯੂਨੀਵਰਸਿਟੀ ਓਫ ਟੋਰਾਂਟੋ, ਟੋਰਾਂਟੋ, ਕੈਨੇਡਾ
ਅਲਮਾ ਮਾਤਰਯੂਨੀਵਰਸਿਟੀ ਓਫ ਟੋਰਾਂਟੋ
ਪ੍ਰਸਿੱਧੀ ਦਾ ਕਾਰਨਇਨਸੁਲਿਨ
ਖ਼ਾਸ ਇਨਾਮਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ (1923)

ਫਰੈਡਰਿੱਕ ਗ੍ਰਾਂਟ ਬੈਨਟਿੰਗ (14 ਨਵੰਬਰ, 1891 – 21 ਫਰਵਰੀ, 1941) ਇੱਕ ਕੈਨੇਡੀਅਨ ਡਾਕਟਰ ਸੀ।[1] ਉਸ ਨੇ ਇਨਸੁਲਿਨ ਦੀ ਖੋਜ ਲਈ ਜੌਨ ਜੇਮਸ ਰਿਚਰਡ ਮੈਕਲਿਓਡ ਦੇ ਨਾਲ 1923 ਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ।[2]

ਹਵਾਲੇ[ਸੋਧੋ]

  1. "Biography of Frederick Banting". The Nobel Foundation. Retrieved 2009-01-05.
  2. "The Nobel Prize in Physiology or Medicine 1923". Nobel Foundation. Retrieved 2007-07-28.