ਫ਼ਰੀਦ ਜ਼ਕਰੀਆ
ਦਿੱਖ
ਫ਼ਰੀਦ ਜ਼ਕਰੀਆ | |
|---|---|
| ਜਨਮ | ਫ਼ਰੀਦ ਰਫ਼ੀਕ ਜ਼ਕਰੀਆ ਜਨਵਰੀ 20, 1964 |
| ਸਿੱਖਿਆ | ਬੀਏ, ਯੇਲ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਤੋਂ ਪੀਐਚਡੀ |
| ਪੇਸ਼ਾ | ਪੱਤਰਕਾਰ, ਟਿੱਪਣੀਕਾਰ, ਲੇਖਕ |
| ਮਹੱਤਵਪੂਰਨ ਕ੍ਰੈਡਿਟ | ਟਾਈਮ ਮੈਗਜ਼ੀਨ, ਸੰਪਾਦਕ (2010) ਫ਼ਰੀਦ ਜ਼ਕਰੀਆ ਜੀਪੀਐਸ, ਹੋਸਟ (2008–present) ਨਿਊਜ਼ਵੀਕ, ਸੰਪਾਦਕ (2000–2010) Foreign Exchange, host (2005–07) Foreign Affairs, former managing editor |
| ਜੀਵਨ ਸਾਥੀ | Paula Throckmorton Zakaria |
| ਬੱਚੇ | Omar, Lila, Sofia |
| ਵੈੱਬਸਾਈਟ | http://www.fareedzakaria.com |
ਫ਼ਰੀਦ ਰਫ਼ੀਕ ਜ਼ਕਰੀਆ (ਹਿੰਦੀ: फ़रीद राफ़िक़ ज़कारिया, Urdu: فرید رفیق زکریا, pronounced /fəˈriːd zəˈkɑriə/; ਜਨਮ 20 ਜਨਵਰੀ 1964)) ਇੱਕ ਭਾਰਤੀ-ਅਮਰੀਕੀ ਪੱਤਰਕਾਰ ਅਤੇ ਲੇਖਕ ਹੈ। ਉਹ ਨਿਊਜ਼ਵੀਕ ਦੇ ਕਾਲਮਨਵੀਸ ਅਤੇ ਨਿਊਜ਼ਵੀਕ ਇੰਟਰਨੈਸ਼ਨਲ ਦੇ ਸੰਪਾਦਕ, ਦੇ ਤੌਰ 'ਤੇ ਇੱਕ ਲੰਬੇ ਕੈਰੀਅਰ ਦੇ ਬਾਅਦ ਹਾਲ ਹੀ ਵਿੱਚ ਉਸਨੂੰ ਟਾਈਮ ਦੇ ਐਡੀਟਰ-ਐਟ-ਲਾਰਜ ਐਲਾਨ ਕੀਤਾ ਗਿਆ। ਉਹ ਸੀਐਨਐਨ ਦੇ ਫ਼ਰੀਦ ਜ਼ਕਰੀਆ ਜੀਪੀਐਸ ਦਾ ਹੋਸਟ ਅਤੇ ਅੰਤਰਰਾਸ਼ਟਰੀ ਰਿਸ਼ਤਿਆਂ, ਵਪਾਰ ਅਤੇ ਅਮਰੀਕੀ ਵਿਦੇਸ਼ ਨੀਤੀ ਦੇ ਮੁੱਦਿਆਂ ਸੰਬੰਧੀ ਨਿਰੰਤਰ ਲਿਖਣ ਵਾਲਾ ਆਲੋਚਕ ਅਤੇ ਲੇਖਕ ਹੈ।[1]
ਹਵਾਲੇ
[ਸੋਧੋ]- ↑ "Fareed Zakaria's Website". Archived from the original on 2010-08-25. Retrieved 10 मई 2010.
{{cite web}}: Check date values in:|accessdate=(help); Unknown parameter|dead-url=ignored (|url-status=suggested) (help)