ਸਮੱਗਰੀ 'ਤੇ ਜਾਓ

ਫ਼ਰੀਦ ਜ਼ਕਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰੀਦ ਜ਼ਕਾਰੀਆ
ਜਨਮਫ਼ਰੀਦ ਰਫ਼ੀਕ ਜ਼ਕਾਰੀਆ
(1964-01-20) ਜਨਵਰੀ 20, 1964 (ਉਮਰ 60)
ਬੰਬਈ, ਮਹਾਰਾਸ਼ਟਰ, ਭਾਰਤ
ਸਿਖਿਆਬੀਏ, ਯੇਲ ਯੂਨੀਵਰਸਿਟੀ
ਹਾਰਵਰਡ ਯੂਨੀਵਰਸਿਟੀ ਤੋਂ ਪੀਐਚਡੀ
ਪੇਸ਼ਾਪੱਤਰਕਾਰ, ਟਿੱਪਣੀਕਾਰ, ਲੇਖਕ
ਜੀਵਨ ਸਾਥੀPaula Throckmorton Zakaria
ਬੱਚੇOmar, Lila, Sofia
Notable credit(s)ਟਾਈਮ ਮੈਗਜ਼ੀਨ, ਸੰਪਾਦਕ (2010)
ਫ਼ਰੀਦ ਜ਼ਕਾਰੀਆ ਜੀਪੀਐਸ, ਹੋਸਟ (2008–present)
ਨਿਊਜ਼ਵੀਕ, ਸੰਪਾਦਕ (2000–2010)
Foreign Exchange, host (2005–07)
Foreign Affairs, former managing editor
Official website

ਫ਼ਰੀਦ ਰਫ਼ੀਕ ਜ਼ਕਾਰੀਆ (ਹਿੰਦੀ: फ़रीद राफ़िक़ ज़कारिया, Urdu: فرید رفیق زکریا, pronounced /fəˈriːd zəˈkɑriə/; ਜਨਮ 20 ਜਨਵਰੀ 1964)) ਇੱਕ ਭਾਰਤੀ-ਅਮਰੀਕੀ ਪੱਤਰਕਾਰ ਅਤੇ ਲੇਖਕ ਹੈ। ਉਹ ਨਿਊਜ਼ਵੀਕ ਦੇ ਕਾਲਮਨਵੀਸ ਅਤੇ ਨਿਊਜ਼ਵੀਕ ਇੰਟਰਨੈਸ਼ਨਲ ਦੇ ਸੰਪਾਦਕ, ਦੇ ਤੌਰ 'ਤੇ ਇੱਕ ਲੰਬੇ ਕੈਰੀਅਰ ਦੇ ਬਾਅਦ ਹਾਲ ਹੀ ਵਿੱਚ ਉਸਨੂੰ ਟਾਈਮ ਦੇ ਐਡੀਟਰ-ਐਟ-ਲਾਰਜ ਐਲਾਨ ਕੀਤਾ ਗਿਆ। ਉਹ ਸੀਐਨਐਨ ਦੇ ਫ਼ਰੀਦ ਜ਼ਕਾਰੀਆ ਜੀਪੀਐਸ ਦਾ ਹੋਸਟ ਅਤੇ ਅੰਤਰਰਾਸ਼ਟਰੀ ਰਿਸ਼ਤਿਆਂ, ਵਪਾਰ ਅਤੇ ਅਮਰੀਕੀ ਵਿਦੇਸ਼ ਨੀਤੀ ਦੇ ਮੁੱਦਿਆਂ ਸੰਬੰਧੀ ਨਿਰੰਤਰ ਲਿਖਣ ਵਾਲਾ ਆਲੋਚਕ ਅਤੇ ਲੇਖਕ ਹੈ।[1]

ਹਵਾਲੇ

[ਸੋਧੋ]
  1. "Fareed Zakaria's Website". Archived from the original on 2010-08-25. Retrieved 10 मई 2010. {{cite web}}: Check date values in: |accessdate= (help); Unknown parameter |dead-url= ignored (|url-status= suggested) (help)