ਫ਼ਾਤੂ ਬੇਨਸੂਦਾ
ਦਿੱਖ
ਫ਼ਾਤੂ ਬੇਨਸੂਦਾ | |
---|---|
![]() | |
Chief Prosecutor of the International Criminal Court | |
ਰਾਸ਼ਟਰਪਤੀ | Song Sang-Hyun Silvia Fernández de Gurmendi |
ਉਪ | James Stewart |
ਤੋਂ ਪਹਿਲਾਂ | Luis Moreno Ocampo |
Deputy Prosecutor of the International Criminal Court | |
ਰਾਸ਼ਟਰਪਤੀ | Philippe Kirsch Sang-hyun Song |
ਤੋਂ ਪਹਿਲਾਂ | Position established |
ਤੋਂ ਬਾਅਦ | James Stewart |
Minister of Justice Attorney General | |
ਰਾਸ਼ਟਰਪਤੀ | Yahya Jammeh |
ਤੋਂ ਪਹਿਲਾਂ | Hawa Sisay-Sabally |
ਤੋਂ ਬਾਅਦ | Pap Cheyassin Secka |
ਨਿੱਜੀ ਜਾਣਕਾਰੀ | |
ਜਨਮ | Banjul, Gambia | 31 ਜਨਵਰੀ 1961
ਅਲਮਾ ਮਾਤਰ | University of Ife Nigerian Law School International Maritime Law Institute |
ਫ਼ਾਤੂ ਬੋਮ ਬੇਨਸੂਦਾ,/bɛnˈsoʊdə/ ਜਨਮ ਵੇਲੇ ਨਾਂ ਨਿਆਂਗ (ਜਨਮ 31 ਜਨਵਰੀ 1961) ਇੱਕ ਗਾਂਬਿਆਈ ਵਕੀਲ, ਯਹੀਆ ਯਾਮੇਹ ਦੀ ਸਾਬਕਾ ਸਲਾਹਕਾਰ, ਇੰਟਰਨੈਸ਼ਨਲ ਕ੍ਰਿਮੀਨਲ ਲਾਅ ਵਕੀਲ ਅਤੇ ਕਾਨੂੰਨੀ ਸਲਾਹਕਾਰ ਹੈ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਇਸਦਾ 31 ਜਨਵਰੀ 1961 ਨੂੰ ਬੰਜੁਲ (ਉਸ ਵੇਲੇ ਬਾਥੁਰਸਤ), ਗਾਂਬੀਆ ਵਿੱਚ ਹੋਇਆ। ਇਹ ਗਾਏ ਨਿਆਂਗ ਨਾਂ ਦੇ ਇੱਕ ਕੁਸ਼ਤੀ ਪ੍ਰਮੋਟਰ ਦੀ ਧੀ ਹੈ। ਇਸਨੇ ਪ੍ਰਾਇਮਰੀ ਅਤੇ ਸੈਕੰਡਰੀ ਦੀ ਪੜ੍ਹਾਈ ਗਾਂਬੀਆ ਵਿੱਚ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਉਚੇਰੀ ਪੜ੍ਹਾਈ ਲਈ ਨਾਈਜੀਰੀਆ ਗਈ; ਜਿੱਥੇ ਇਸਨੇ 1986 ਵਿੱਚ ਓਬਾਫ਼ੇਮੀ ਆਵੋਲੋਵੋ ਯੂਨੀਵਰਸਿਟੀ ਤੋਂ ਬੀ.ਏ. ਕਾਨੂੰਨ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ।