ਸਮੱਗਰੀ 'ਤੇ ਜਾਓ

ਫ਼ਿਨਾਈਲ ਸਮੂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਸੇ ਦੇ "R" ਝੁੰਡ ਨਾਲ਼ ਲੱਗੇ ਫ਼ਿਨਾਈਲ ਸਮੂਹ ਦੀ ਬਣਤਰ

ਕਾਰਬਨੀ ਰਸਾਇਣ ਵਿਗਿਆਨ ਵਿੱਚ ਫ਼ਿਨਾਈਲ ਸਮੂਹ ਜਾਂ ਫ਼ਿਨਾਈਲ ਚੱਕਰ ਪਰਮਾਣੂਆਂ ਦਾ ਇੱਕ ਚੱਕਰੀ ਝੁੰਡ ਹੁੰਦਾ ਹੈ ਜੀਹਦਾ ਫ਼ਾਰਮੂਲਾ C6H5 ਹੁੰਦਾ ਹੈ। ਫ਼ਿਨਾਈਲ ਸਮੂਹ ਦਾ ਬੈਨਜ਼ੀਨ ਨਾਲ਼ ਡੂੰਘਾ ਸਬੰਧ ਹੈ।

ਹਵਾਲੇ[ਸੋਧੋ]