ਸਮੱਗਰੀ 'ਤੇ ਜਾਓ

ਫ਼ਿਲਮਫ਼ੇਅਰ ਸਭ ਤੋਂ ਵਧੀਆ ਕਹਾਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਿਲਮਫੇਅਰ ਸਭ ਤੋਂ ਵਧੀਆ ਕਹਾਣੀ [1][2][3] ਦਾ ਸਨਮਾਨ ਵਧੀਆ ਫਿਲਮ ਵਾਸਤੇ ਕਹਾਣੀ ਲਿਖਣ ਵਾਲੇ ਲੇਖਕ ਨੂੰ ਦਿਤਾ ਜਾਂਦਾ ਹੈ।

ਜੇਤੂਆਂ ਦੀ ਸੂਚੀ

[ਸੋਧੋ]

1950 ਦਾ ਦਹਾਕਾ

[ਸੋਧੋ]
ਸਾਲਲੇਖਕ ਦਾ ਨਾਮਫਿਲਮ
1955ਮੁਖਰਾਮ ਸ਼ਰਮਾਔਲਾਦ
1956ਰਾਜਿੰਦਰ ਸਿੰਘ ਬੇਦੀਗਰਮ ਕੋਟ
ਮਨੋਰੰਜਨ ਘੋਸਜਾਗ੍ਰਿਤੀ
ਮੁਖਰਾਮ ਸ਼ਰਮਾਬਚਨ
1957ਅਮਿਆ ਚਕਰਵਰਤੀਸੀਮਾ
1958ਅਖਤਰ ਮਿਰਜ਼ਾਨਯਾ ਦੌਰ
1959ਮੁਖਰਾਮ ਸ਼ਰਮਾਸਾਧਨਾ
ਮੁਖਰਾਮ ਸ਼ਰਮਾਤਲਾਕ
ਰਿਤਵਿਕ ਘਟਕਮਧੁਮਤੀ

1960 ਦਾ ਦਹਾਕਾ

[ਸੋਧੋ]
ਸਾਲਲੇਖਕ ਦਾ ਨਾਮਫਿਲਮ
1960ਸੁਭਾਸ ਘੋਸਸੁਜਾਤਾ
ਧਰੁਵਾ ਚੈਟਰਜ਼ੀਚਿਰਾਗ ਕਹਾਂ ਰੋਸ਼ਨੀ ਕਹਾਂ
ਮੁਖਰਾਮ ਸ਼ਰਮਾਧੂਲ ਕਾ ਫੂਲ
ਰੁਬੀ ਸੇਨਮਾਸੂਮ
ਸਾਗਰ ਉਸਮਾਨੀਚੋਧਵੀਂ ਕਾ ਚਾਂਦ
ਸਲੀਲ ਚੋਧਰੀਪਰਖ
1962ਸੀ. ਵੀ. ਸ੍ਰੀਧਰਨਜ਼ਰਾਨਾ
ਸੀ. ਜੈ. ਪਵਰੀਕਨੂਨ
1963ਕੇ.ਪੀ. ਕੋਟਾਰਕਾਰਰਾਖੀ
ਬਿਮਲ ਮਿਤਰਾਸਾਹਿਬ ਬੀਬੀ ਔਰ ਗੁਲਾਮ
ਜਵਾਰ ਐਨ. ਸੀਤਾਰਾਮਮੈਂ ਚੁੱਪ ਰਹੂੰਗੀ
1964ਯਾਰਾ ਸੰਧੂਬੰਦਨੀ
ਬੀ.ਆਰ. ਫਿਲਮ(ਕਹਾਣੀ ਵਿਭਾਗ)ਗੁਮਰਾਹ
ਸੀ. ਵੀ. ਸ੍ਰੀਧਰਦਿਲ ਏਕ ਮੰਦਰ
1965ਬਾਨ ਭੱਟਦੋਸਤੀ
ਇੰਦਰ ਰਾਜ ਅਨੰਦਸੰਗਮ
ਖਵਾਜ਼ਾ ਅਹਿਮਦ ਅਬਾਸਸ਼ਹਿਰ ਔਰ ਸਪਨਾ
1966ਅਖਤਰ ਮਿਰਜ਼ਾਵਕਤ
ਗੁਰਸ਼ਨ ਨੰਦਾਕਾਜ਼ਲ
ਰਾਮਾਨੰਦ ਸਾਗਰਆਰਜ਼ੂ
1967ਆਰ. ਕੇ. ਨਰਾਇਣਗਾਈਡ
ਰਿਸ਼ੀਕੇਸ਼ ਮੁਕਰਜ਼ੀਅਨੁਪਮਾ
ਨਿਹਾਰ ਰਾਜਨ ਗੁਪਤਾਮਮਤਾ
1968ਮਨੋਜ ਕੁਮਾਰਉਪਕਾਰ
ਆਸ਼ਾਪੁਰਮਾ ਦੇਵੀਮੇਹਰਬਾਨ
ਪ੍ਰੋਵਿਤਾ ਬੋਸਆਸਰਾ
1969ਸਾਚਿਨ ਭੋਵਮਿਕਬ੍ਰਹਮਚਾਰੀ
ਗੁਲਸ਼ਨ ਨੰਦਾਨੀਲ ਕਮਲ
ਰਾਮਾਨੰਦ ਸਾਗਰਆਂਖੇ
  1. http://en.wikipedia.org/wiki/Filmfare_Award_for_Best_Story
  2. http://www.filmfare.com/
  3. http://www.imdb.com/list/vMyONgn86Po/