ਫ਼ਿਲਮ ਨਿਰਮਾਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫ਼ਿਲਮ ਨਿਰਮਾਤਾ ਜੋ ਕਿਸੇ ਫ਼ਿਲਮ ਦੀ ਰਚਨਾ ਸਮੇਂ ਦੇਖ-ਰੇਖ ਦਾ ਕੰਮ ਕਰਦਾ ਹੈ ਅਤੇ ਉਸਨੂੰ ਬਾਅਦ ਵਿੱਚ ਫ਼ਿਲਮ ਡਿਸਟਰੀਬਿਊਟਰ ਦੇ ਸਾਹਮਣੇ ਪੇਸ਼ ਕਰਦਾ ਹੈ। ਉਹ ਕਿਸੇ ਫ਼ਿਲਮ ਸਟੂਡੀਓ ਦੁਆਰਾ ਕੰਮ ਤੇ ਰੱਖੇ ਜਾਂ ਫਿਰ ਸੁਤੰਤਰ ਹੋ ਸਕਦੇ ਹਨ, ਪਰ ਹਰ ਹਾਲ ਉਹ ਰਚਨਾਤਮਕ ਲੋਕਾਂ ਦੇ ਨਾਲ ਨਾਲ ਹੋਰ ਅਮਲੇ ਦੇ ਚਾਲਕ ਦਾ ਕੰਮ ਕਰਦੇ ਹਨ।[1][2][3]

ਹਵਾਲੇ[ਸੋਧੋ]