ਸਮੱਗਰੀ 'ਤੇ ਜਾਓ

ਫ਼ਿਲਾਮੈਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫ਼ਿਲਾਮੈਂਟ ਆਮ ਪੀਲੀ ਰੌਸ਼ਨੀ ਵਾਲੇ ਬਲਬਾਂ 'ਚ ਕੱਚ ਦੇ ਅੰਦਰ ਲੱਗਣ ਵਾਲੀ ਮਹੀਨ ਤਾਰ ਹੁੰਦੀ ਹੈ ਜੋ ਆਮ ਤੌਰ 'ਤੇ ਟੰਗਸਟਨ ਦੀ ਬਣੀ ਹੰਦੀ ਹੈ। ਫ਼ਿਲਾਮੈਂਟ ਆਪਣੀ ਪ੍ਰਤਿਰੋਧਕ ਸ਼ਕਤੀ ਕਰ ਕੇ ਗਰਮ ਹੋ ਜਾਂਦੀ ਹੈ ਅਤੇ ਇਹ ਰੌਸ਼ਨੀ ਉਤਪੰਨ ਕਰਦੀ ਹੈ।