ਸਮੱਗਰੀ 'ਤੇ ਜਾਓ

ਫ਼ੀਨਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ੀਨਿਕਸ
ਸਮਾਂ ਖੇਤਰਯੂਟੀਸੀ−7
 • ਗਰਮੀਆਂ (ਡੀਐਸਟੀ)ਯੂਟੀਸੀ−7
ਪ੍ਰਮੁੱਖ ਹਵਾਈ-ਅੱਡਾਫ਼ੀਨਿਕਸ ਸਕਾਈ ਹਾਰਬਰ ਅੰਤਰਰਾਸ਼ਟਰੀ ਹਵਾਈ-ਅੱਡਾ- PHX (ਪ੍ਰਮੁੱਖ/ਅੰਤਰਰਾਸ਼ਟਰੀ)

ਫ਼ੀਨਿਕਸ (/[invalid input: 'icon']ˈfnɪks/ FEE-niks; ਓ'ਓਧਮ: S-ki:kigk; ਯਵਪਾਈ: Wathinka ਜਾਂ Wakatehe; ਪੱਛਮੀ ਅਪਾਚੇ: Fiinigis; ਨਵਾਜੋ: [Hoozdoh] Error: {{Lang}}: text has italic markup (help); ਮੋਹਾਵੇ: Hachpa 'Anya Nyava)[1] ਅਮਰੀਕੀ ਰਾਜ ਐਰੀਜ਼ੋਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਤੇ ਦੂਜੀ ਸਭ ਤੋਂ ਵੱਧ ਅਬਾਦੀ ਵਾਲੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਅੰਦਰੂਨੀ ਸ਼ਹਿਰ ਹੈ। ਇਸ ਦੀ ਅਬਾਦੀ 2010 ਅਮਰੀਕੀ ਮਰਦਮਸ਼ੁਮਾਰੀ ਬਿਊਰੋ ਦੇ ਅੰਕੜਿਆਂ ਮੁਤਾਬਕ 1,445,632 ਹੈ।[2]

ਹਵਾਲੇ[ਸੋਧੋ]

  1. Munro, P et al. A Mojave Dictionary Los Angeles: UCLA, 1992
  2. "Phoenix QuickFacts from US Census Bureau". United States Census Bureau. Archived from the original on ਮਈ 21, 2012. Retrieved September 11, 2012. {{cite web}}: Unknown parameter |dead-url= ignored (|url-status= suggested) (help)