ਸਮੱਗਰੀ 'ਤੇ ਜਾਓ

ਫ਼ੈਨ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫ਼ੈਨ ਇੱਕ ਭਾਰਤੀ ਬਾਲੀਵੁੱਡ ਫਿਲਮ ਹੈ ਜਿਸਦਾ ਨਿਰਦੇਸ਼ਨ ਮਨੀਸ਼ ਸ਼ਰਮਾ  ਨੇ ਕੀਤਾ ਹੈ। ਇਸ ਵਿੱਚ ਮੁੱਖ ਕਿਰਦਾਰ ਵਿੱਚ ਸ਼ਾਹਰੁਖ ਖਾਨ ਅਤੇ ਵਾਣੀ ਕਪੂਰ ਨਿਭਾ ਰਹੇ ਹਨ।[1][2] ਇਹ ਫ਼ਿਲਮ 15 ਅਪਰੈਲ 2016 ਨੂੰ ਰਿਲੀਜ਼ ਹੋਈ।[3][4]

ਹਵਾਲੇ

[ਸੋਧੋ]
  1. "Shah Rukh Khan starrer Fan postponed owing to injury?". डेली भास्कर. Retrieved 19 August 2014.
  2. "Revealed: The story of Shah Rukh Khan starrer Fan". Retrieved 9 October 2014.