ਫ਼ੋਰਡ ਫ਼ਾਊਂਡੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਊ ਯਾਰਕ ਸਥਿਤ ਮੁੱਖ-ਦਫ਼ਤਰ

ਫ਼ੋਰਡ ਫ਼ਾਊਂਡੇਸ਼ਨ ਨਿਊ ਯਾਰਕ ਵਿਖੇ ਇੱਕ ਨਿੱਜੀ ਸੰਸਥਾ ਹੈ ਜਿਸਦਾ ਟੀਚਾ ਮਨੁੱਖੀ ਭਲਾਈ ਦੇ ਕਾਰਜ ਕਰਨਾ ਹੈ।[1][2][3][4] ਇਸਨੂੰ 1936[5] ਵਿੱਚ ਹੈਨਰੀ ਫ਼ੋਰਡ[2] ਅਤੇ ਐਡਸਲ ਫ਼ੋਰਡ ਵੱਲੋਂ ਸ਼ੁਰੂ ਕੀਤਾ ਗਿਆ ਸੀ। 

ਇਸਦਾ ਪਹਿਲਾ ਅੰਤਰਰਾਸ਼ਟਰੀ ਦਫ਼ਤਰ 1952 ਵਿੱਚ ਨਵੀਂ ਦਿੱਲੀਭਾਰਤ ਵਿਖੇ ਖੁੱਲਿਆ।

ਹਵਾਲੇ[ਸੋਧੋ]

  1. "The Ford Foundation (Grants)". Urban Ministry: TechMission. Retrieved 26 May 2013. {{cite web}}: More than one of |accessdate= and |access-date= specified (help)
  2. 2.0 2.1 "History: Overview". Ford Foundation. Retrieved 2014-05-14. {{cite web}}: More than one of |accessdate= and |access-date= specified (help)
  3. Walsh, Evelyn C.; Atwater, Verne S. (9 August 2012). "A Memoir of the Ford Foundation: The Early Years". The Foundation Center: Philanthropy News Digest. Retrieved 2014-05-14. {{cite web}}: More than one of |accessdate= and |access-date= specified (help)
  4. "Development Studies: Foundations & Philanthropies". Wellesley College. Retrieved 2014-05-14. {{cite web}}: More than one of |accessdate= and |access-date= specified (help)
  5. Dietrich II, William S. (Fall 2011). "In the American grain: The amazing story of Henry Ford". Retrieved 2014-05-14. {{cite journal}}: Cite journal requires |journal= (help); More than one of |accessdate= and |access-date= specified (help)