ਫਾਟਕ:ਕੁਆਂਟਮ ਗਰੈਵਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 54,159 ਹੈ ਅਤੇ ਕੁੱਲ 105 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (21 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਸ਼ੁਕੰਤਲਾ ਦੇਵੀ (4 ਨਵੰਬਰ, 1929 – 21 ਅਪਰੈਲ, 2013),ਦਾ ਜਨਮ ਬੰਗਲੌਰ ਵਿਖੇ ਹੋਇਆ। ਉਹਨਾਂ ਨੂੰ ਮਨੁੱਖੀ ਕੰਪਿਊਟਰ ਕਿਹਾ ਜਾਂਦਾ ਹੈ। ਉਹਨਾਂ ਦੇ ਵਿਲੱਖਣ ਗੁਣਾਂ ਦੀ ਪਹਿਚਾਣ 1982 ਦੇ ਗਿਨੀਜ਼ੀ ਬੁੁਕ ਰਿਕਾਰਡ ਵਿੱਚ ਨਾਮ ਦਰਜ ਕਰਨ ਨਾਲ ਹੋਈ। ਸ਼ੁਕੰਤਲਾ ਦੇਵੀ ਨੇ ਆਪਣੇ ਵਿਲੱਖਣਾ ਗੁਣਾ ਦਾ ਪ੍ਰਦਰਸ਼ਨ 1950 ਲੰਡਨ ਅਤੇ 1976 ਵਿੱਚ ਨਿਉਯਾਰਕ ਵਿੱਚ ਕੀਤਾ. 1988 ਆਪ ਵਾਪਸ ਅਮਰੀਕਾ ਗਈ ਜਿਥੇ ਪ੍ਰੋਫੈਸਰ ਆਰਥਰ ਜੈਨਸ਼ਨ ਨੇ ਆਪ ਦੇ ਗੁਣਾ ਦੀ ਪ੍ਰੀਖਿਆ ਲਈ ਅਤੇ ਆਪ ਨੂੰ ਮਾਨਤਾ ਦਿਤੀ। 61,629,8753 ਅਤੇ 170,859,3757 ਆਪ ਨੇ ਹੱਲ ਕੀਤਾ ਤਾਂ ਆਰਥਰ ਜੈਨਸ਼ਨ ਹੈਰਾਨ ਹੋ ਗਿਆ। 1977 ਵਿੱਚ ਆਪ ਨੇ 188,132,5173 ਅਮਰੀਕਾ ਵਿੱਚ ਹੱਲ ਕੀਤਾ। ਅਤੇ 201-ਅੰਕਾਂ ਦੇ ਨੰਬਰ ਦਾ 23ਵਾਂ ਰੂਟ 546,372,891 ਹੁੰਦਾ ਹੈ ਕੱਡਣ ਲਈ ਸਿਰਫ 50 ਸੈਕਿੰਡ ਦਾ ਸਮਾਂ ਲਾਇਆ ਜਿਸ ਦਾ ਉੱਤਰ ਚੈਕ ਕਰਨ ਲਈ ਕੰਪਿਉਟਰ ਨੂੰ ਸਪੈਸ਼ਲ ਪ੍ਰੋਗਰਾਮ ਕੀਤਾ ਗਿਆ।18 ਜੂਨ, 1980, ਸ਼ੁਕੰਤਲਾ ਦੇਵੀ ਨੇ 13-ਅੰਕਾ ਦੇ ਦੋ ਨੰਬਰ 7,686,369,774,870 × 2,465,099,745,779 ਨੂੰ ਗੁਣਾ ਕੀਤਾ ਜਿਸ ਦਾ ਉਤਰ ਸੀ 18,947,668,177,995,426,462,773,730 ਜਿਸ ਤੇ ਆਪ ਨੇ ਸਿਰਫ 28 ਸੈਕਿੰਡ ਦਾ ਸਮਾਂ ਲਾਇਆ। ਇਸ ਘਟਨਾ ਨੂੰ ਗਿਨੀਜ਼ ਬੁਕ ਰਿਕਾਰਡ ਵਿੱਚ 1982 ਵਿੱਚ ਦਰਜ ਕੀਤਾ ਗਿਆ। ਅਪ੍ਰੇਲ 2013, ਸ਼ੁਕੰਤਲਾ ਦੇਵੀ ਨੂੰ ਸਾਹ ਅਤੇ ਛਾਤੀ ਵਿੱਚ ਦਰਰ ਦੇ ਕਾਰਨ ਬੰਗਲੌਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਥੇ ਆਪ ਦੀ ਮੌਤ 21 ਅਪ੍ਰੈਲ, 2013 ਨੂੰ ਹੋ ਗਈ ਆਪ ਦੀ ਇੱਕ ਬੇਟੀ ਹੈ।

ਅੱਜ ਇਤਿਹਾਸ ਵਿੱਚ 21 ਅਪਰੈਲ

21 ਅਪਰੈਲ:

ਇੰਦਰ ਕੁਮਾਰ ਗੁਜਰਾਲ

ਕੌਮੀ ਸਿਵਲ ਸੇਵਾਵਾਂ ਦਿਵਸ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਅਪਰੈਲ21 ਅਪਰੈਲ22 ਅਪਰੈਲ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਚੁਣੀ ਹੋਈ ਤਸਵੀਰ


ਦੱਖਣੀ ਏਸ਼ੀਆ ਦੇ ਵਿੱਚ ਪਾਈ ਜਾਣ ਵਾਲੀ ਨਰ ਚੀਤਾ ਤਿੱਤਲੀ।

ਤਸਵੀਰ: Airbete


ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।