ਸਮੱਗਰੀ 'ਤੇ ਜਾਓ

ਫਾਨ ਬਿਨਬਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਾਨ ਬਿਨਬਿੰਗ
Chinese name
PinyinFàn Bīngbīng (Mandarin)
JyutpingFaan6 Bing1-bing1 (Cantonese)
ਖ਼ਾਨਦਾਨਯੰਤਾਈ, ਸ਼ਾਂਦੋਂਗ, ਚੀਨ
ਜਨਮ (1981-09-16) 16 ਸਤੰਬਰ 1981 (ਉਮਰ 42)
ਕਿਦਾਂਗੋ, ਸ਼ਾਂਦੋਂਗ, ਚੀਨ
ਹੋਰ ਨਾਂFan Ye (范爷; "Lord Fan")[1]
ਕਿੱਤਾਅਦਾਕਾਰਾ, ਗਾਇਕਾ, ਨਿਰਮਾਤਾ
Genre(s)Mandopop
ਸਾਲ ਕਿਰਿਆਸ਼ੀਲ1996-ਹੁਣ ਤੱਕ
Partner(s)ਲੀ ਚੇਨ
ਮਾਪੇਫਾਨ ਤੋ (ਪਿਤਾ)
ਜ਼ਾਂਗ ਚੁਨ ਮੀ (ਮਾਤਾ)

ਫਾਨ ਬਿਨਬਿੰਗ (ਜਨਮ: 16 ਸਿਤੰਬਰ 1981)[2] ਇੱਕ ਚੀਨੀ ਅਦਾਕਾਰਾ, ਟੈਲੀਵਿਜ਼ਨ ਹਸਤੀ ਅਤੇ ਪੌਪ ਗਾਇਕ ਹੈ। ਉਸਨੇ ਫੋਰਬਸ ਚੀਨੀ ਸੈਲੀਬ੍ਰਿਟੀ 100 ਵਿੱਚ 2013, 2014[3] ਅਤੇ 2015 ਵਿੱਚ ਸਭ ਤੋਂ ਉੱਪਰਲਾ ਸਥਾਨ ਪ੍ਰਾਪਤ ਕੀਤਾ ਸੀ। ਹਾਲਾਂਕਿ ਉਹ ਪਹਿਲੇ 10 ਸਥਾਨਾਂ ਵਿੱਚ 2006 ਤੋਂ ਹੀ ਸ਼ਾਮਿਲ ਹੁੰਦੀ ਆ ਰਹੀ ਸੀ। ਫਾਨ ਪਹਿਲੀ ਵਾਰ 1998-1999 ਵਿੱਚ ਟੀਵੀ ਡਰਾਮਾ ਲੜੀ ਮਾਈ ਫੇਅਰ ਪ੍ਰਿੰਸਸ ਨਾਲ ਚਰਚਾ ਵਿੱਚ ਆਈ ਸੀ। ਉਸਨੇ 2003 ਵਿੱਚ ਫਿਲਮ ਸੈੱਲ ਫੋਨ (ਫਿਲਮ) ਕੀਤੀ ਜੋ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ। ਇਸ ਨਾਲ ਉਸਨੂੰ ਹੰਡਰੇਡ ਫਲਾਵਰਸ ਅਵਾਰਡ ਵੀ ਮਿਲਿਆ। ਇਸ ਤੋਂ ਬਾਅਦ ਉਸਨੂੰ ਕਈ ਫਿਲਮਾਂ ਦਾ ਮੈਟਰੀਮੋਨੀ, ਲੌਸਟ ਇਨ ਬੀਜਿੰਗ, ਬੁੱਧਾ ਮਾਉਂਟੇਨ ਅਤੇ ਡਬਲ ਐਕਸਪੋਸਰ ਦੇ ਲਈ ਗੋਲਡਨ ਹਾਰਸ ਫਿਲਮ ਫੈਸਟੀਵਲਸ ਅਤੇ ਅਵਾਰਡਸ, ਯੁਰੇਸ਼ੀਆ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਟੋਕੀਓ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਬੀਜਿੰਗ ਕਾਲਜ ਸਟੂਡੈਂਟ ਫਿਲਮ ਫੈਸਟੀਵਲ ਅਤੇ ਹੁਆਡਿੰਗ ਅਵਾਰਡਸ ਮਿਲੇ। ਫਾਨ ਨੇ ਕਈ ਵਿਦੇਸ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਨ੍ਹਾਂ ਵਿੱਚ ਫ੍ਰਾਂਸੀਸੀ ਫਿਲਮ ਸਟਰੈੱਚ, ਕੋਰੀਅਨ ਫਿਲਮ ਮਾਈ ਵੇ ਅਤੇ ਹਾਲੀਵੁੱਡ ਫਿਲਮ ਐਕਸ ਮੇੱਨ - ਡੇਅਸ ਆਫ ਫਿਊਚਰ ਪਾਸਟ ਸ਼ਾਮਿਲ ਹਨ। ਚੀਨ ਵਿੱਚ ਉਹ ਇੱਕ ਚਰਚਿਤ ਫੈਸ਼ਨ ਆਈਕਨ ਮੰਨੀ ਜਾਂਦੀ ਹੈ।[4][5][6][7]

ਨਿਜੀ ਜੀਵਨ[ਸੋਧੋ]

29 ਮਈ 2015 ਨੂੰ ਫਾਨ ਅਤੇ ਲੀ ਚੇਨ ਨੇ ਸੋਸ਼ਲ ਮੀਡੀਆ ਉੱਪਰ ਆਪਣੇ ਰਿਸ਼ਤੇ ਨੂੰ ਜ਼ਾਹਰ ਕੀਤਾ।[8]

ਫਿਲਮੋਗ੍ਰਾਫੀ[ਸੋਧੋ]

ਫਿਲਮ[ਸੋਧੋ]

ਸਾਲ ਫਿਲਮ ਰੋਲ ਨੋਟਸ
2001 ਰਿਯੂਨੀਅਨ

\手足情深

Jing
2002 ਦਾ ਲਾਯਨ ਰੋਰਸ

河东狮吼

Princess Ping'an
ਫਾਲ ਇਨ ਲਵ ਐਟ ਫਸਟ ਸਾਇਟ 一见钟情 Jiu Jiu
2003 ਡਰੈਗਨ ਲਾਅਸ 1: ਦਾ ਅੰਡਰਕਵਰ 卧底威龙 Yu Feng Television film
ਸੈੱਲ ਫੋਨ (ਫਿਲਮ)手机 Wu Yue Hundred Flowers Award for Best Actress

Nominated – Golden Rooster Award for Best Supporting Actress
Nominated – Huabiao Award for Outstanding New Actress

2004 ਦਾ ਟਵਿਨ ਇੱਫੈਕਟਸ 2

千机变2花都大战

Red Vulture
2005 ਅ ਚਾਇਨੀਸ ਟਾਲ ਸਟੋਰੀ

情癫大圣

Princess Xiaoshan
2006 ਅ ਬੈਟਲ ਆਫ ਵਿਟਸ

墨攻

Yiyue Nominated – Golden Bauhinia Award for Best Actress
2007 ਲਵ ਟੂ ਬੀ ਫਾਊਂਡ ਇਨ ਨਿਉਵਿਅਰ

青苹果

Cheng Lin
ਦਾ ਮੈਟਰੀਮੋਨੀ

心中有鬼

Xu Manli Golden Horse Film Award for Best Supporting Actress
ਕਾਲ ਫੋਰ ਲਵ

爱情呼叫转移

Chen Xiaoyu
ਸਵੀਟ ਰਿਵੈਂਜ

寄生人

Cheung Yung
ਲੌਸਟ ਇਨ ਬੀਜਿੰਗ

苹果

Liu Pingguo Eurasia International Film Festival Award for Best Actress
ਫਲੈਸ਼ ਪੁਆਇੰਟ

导火线

Julie
ਕੌਂਟਰੈਕਟ ਲਵਰ

合约情人

Liu Zao
ਕਰਾਸਡ ਲਾਈਨਸ

命运呼叫转移之生之欢歌

Ning Can; Xin Ran
2008 ਡਿਸਾਇਰਸ ਆਫ ਦਾ ਹਾਰਟ

桃花运

Zhang Ying
ਹੋਮ ਰਨ

回家的路
(疯狂直播秀)

Tian Cong
ਕੁੰਗ ਫੁ ਹਿਪ ਹਾਪ

精舞门

Tina
2009 ਸ਼ਿੰਜੁਕੁ ਇਨਸੀਡੈਂਟ新宿事件 Lily
ਸੋਫੀ 'ਸ ਰਿਵੈਂਜ非常完美 Joanna Wang Jingjing
ਵੀਟ

麦田

Li
ਬੌਡੀਗਾਰਡਸ ਐਂਡ ਅਸੈਸ਼ੀਅਨਸ十月围城 Yueru
2010 ਫਿਊਚਰ ਐਕਸ ਕੌਪਸ

未来警察

Meili / Milie Guest star
ਈਸਟ ਵਿੰਡ ਰੇਨ 东风雨 Huanyan
ਚੋਂਗਿੰਗ ਬਲੂਸ 日照重庆 Zhu Qing
ਸੈਕਰੀਫਾਇਸ

赵氏孤儿

Princess Zhuang
2011 ਸਟਰੈੱਚ Pamsy
ਸ਼ਾਓਲਿਨ

新少林寺

Yan Xi
ਬੁੱਧਾ ਮਾਊਂਟੇਨ

观音山

Nan Feng Tokyo International Film Festival Award for Best Actress

Beijing College Student Film Festival Award for Best Actress

ਦਾ ਫਾਉਂਡਿੰਗ ਆਫ ਅ ਪਾਰਟੀ

建党伟业

Empress Dowager Longyu
ਮਾਈ ਵੇ

Shirai
2012 ਡਬਲ ਐਕਸਪੋਸਰ

二次曝光

Song Qi Huading Award for Best Actress
ਲੌਸਟ ਇਨ ਥਾਈਲੈਂਡ

人再囧途之泰囧

(Herself) Guest star
2013 ਆਇਰਨ ਮੈਨ 3 Wu Jiaqi Fan appears only in the mainland Chinese version
ਵਨ ਨਾਈਟ ਸਰਪ੍ਰਾਇਸ

一夜惊喜

Michelle
2014 ਐਕਸ ਮੈੱਨ: ਡੇਅਸ ਆਫ ਫਿਊਚਰ ਪਾਸਟ Blink
ਦਾ ਵਾਈਟ ਹੇਅਰਡ ਵਿੱਚ ਆਫ ਲੂਨਰ ਕਿੰਗਡਮ

白发魔女传之明月天国

Lian Nishang
2015 ਐਵਰ ਸਿੰਸ ਵੀ ਲਵ

万物生长

Liu Qing
ਲੇਡੀ ਆਫ ਦਾ ਡਾਇਨੈਸਟੀ

杨贵妃

Yang Guifei
ਯੂਨਿਟੀ

万物一体

Narrator Documentary
ਸਕਿਪਟਰੇਸ

绝地逃亡

Bai
2016 ਐਲ. ਓ. ਆਰ. ਡੀ.: ਲੈਜੇਂਡ ਆਫ ਰਾਵਾਜਿੰਗ ਡਾਇਨੈਸਟੀਸ

爵迹

TBA ਦਾ ਮੂਨ ਐਂਡ ਦਾ ਸਨ

日月人鱼

Mermaid
TBA ਦਾ ਲੇਡੀ ਇਨ ਦਾ ਪੋਰਟਰੇਟ

画框女人

Empress Ulanara

ਹਵਾਲੇ[ਸੋਧੋ]

  1. "名叫"范爷"的范冰冰 自爆"范爷"来历". cn.yahoo.com. 3 March 2011. Archived from the original on 10 ਮਾਰਚ 2011. Retrieved 3 March 2011. {{cite news}}: Unknown parameter |dead-url= ignored (|url-status= suggested) (help)
  2. "Fan Bingbing has turned 31 years old". MeetHollywoodStars. Retrieved 6 July 2013.
  3. Flannery, Russell (6 May 2014). "Actress Fan Bingbing Repeats At No. 1 On New Forbes China Celebrity List". Forbes. Retrieved 6 May 2014.
  4. Muhammad, Fajr (5 March 2012). "Style Icon: Fan Bingbing". stylishthought.com. Archived from the original on 13 ਜੂਨ 2012. Retrieved 5 March 2012. {{cite news}}: Unknown parameter |dead-url= ignored (|url-status= suggested) (help)
  5. Peng, Sun (14 October 2010). "Behind the Scenes with Fan Bingbing". chinadaily.com.cn. Retrieved 14 October 2010.
  6. Lewis, Leo (15 September 2012). "Why 550 million women want what she's got". thetimes.co.uk. Retrieved 15 September 2012.
  7. "新任时尚偶像范冰冰横扫巴黎时装周 火红造型引围观". ifeng.com. 9 March 2011. Retrieved 9 March 2011.
  8. "Fan Bingbing and Li Chen admit relationship".