ਫੂਲਾਂ ਰਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫੂਲਾਂ ਰਾਣੀ (ਜਨਮ 12 ਦਸੰਬਰ 1923) ਇੱਕ ਪੰਜਾਬੀ ਚਿੱਤਰਕਾਰ ਅਤੇ ਸਾਹਿਤਕਾਰ ਹੈ।

ਸਨਮਾਨ[ਸੋਧੋ]

  • ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ - ਭਾਸ਼ਾ ਵਿਭਾਗ(1994)[1]

ਹਵਾਲੇ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 527.