ਫੇਲੀਸੀਆ ਏਲੀਜ਼ੋਂਦੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੇਲੀਸੀਆ ਏਲੀਜ਼ੋਂਦੋ
Felicia Flames at Transform California launch.jpg
ਫੇਲੀਸੀਆ ਕੈਲੀਫੋਰਨੀਆ ਵਿਖੇ ਇਕ ਲਾਂਚ ਸਮਾਗਮ ਦੌਰਾਨ।
ਜਨਮ (1946-07-23) ਜੁਲਾਈ 23, 1946 (ਉਮਰ 73)[1][2]
ਰਿਹਾਇਸ਼ਸਾਂਨ ਫ੍ਰਾਂਸਿਸਕੋ, ਕੈਲੀਫੋਰਨੀਆ
ਰਾਸ਼ਟਰੀਅਤਾਅਮਰੀਕੀ
ਪ੍ਰਸਿੱਧੀ ਐਲ.ਜੀ.ਬੀ.ਟੀ ਸਰਗਰਮੀਆਂ
ਨਗਰਸਾਂਨ ਏਂਜਲੋ, ਟੈਕਸਸ[3]
ਵੈੱਬਸਾਈਟfeliciaflames.com

ਫੇਲੀਸੀਆ ਫਲੈਮਜ ਏਲੀਜ਼ੋਂਦੋ ਇਕ ਅਮਰੀਕੀ ਟਰਾਂਸਜੈਂਡਰ ਔਰਤ ਹੈ ਜੋ ਐਲ.ਜੀ.ਬੀ.ਟੀ ਭਾਈਚਾਰੇ ਦੀ ਤਰਫੋਂ ਸਰਗਰਮਤਾ ਦਾ ਲੰਬਾ ਇਤਿਹਾਸ ਹੈ। ਉਹ ਸਾਂਨ ਫ੍ਰਾਂਸਿਸਕੋ ਵਿਚ ਹੋਏ ਕੈਪਟਨ ਕੈਫ਼ੇਟੀਰੀਆ ਦੇ ਦੰਗਿਆ ਦੌਰਾਨ ਲਗਾਤਾਰ ਸਰਗਰਮ ਸੀ, ਜਿਸਨੂੰ ਐਲ.ਜੀ.ਬੀ.ਟੀ ਕਮਿਉਨਿਟੀ ਦੇ ਇਤਿਹਾਸ ਵਿਚ ਵਿਸ਼ੇਸ਼ ਤੌਰ ;ਤੇ ਜਾਣਿਆ ਜਾਂਦਾ ਹੈ। [3]

ਮੁੱਢਲਾ ਜੀਵਨ[ਸੋਧੋ]

ਸਾਂਨ ਐਂਜਲੋ, ਟੈਕਸਸ ਵਿਚ ਮਰਦ ਵਜੋਂ ਜਨਮ ਲੈਣ ਵਾਲੀ ਏਲੀਜ਼ੋਂਦੋ ਨੂੰ ਧੱਕੇਸ਼ਾਹੀ, ਛੇੜਛਾੜ ਅਤੇ ਲਿੰਗ ਪਛਾਣ ਦੇ ਮੁੱਦਿਆਂ ਸਬੰਧੀ ਕਾਫੀ ਸੰਘਰਸ਼ ਕਰਨਾ ਪਿਆ।[2][3][4] ਉਸਦੇ ਪਿਤਾ ਇਕ ਭੇਡ-ਪਾਲਕ ਸਨ, ਜਦੋਂ ਉਹ ਤਿੰਨ ਸਾਲ ਦੀ ਸੀ ਉਦੋਂ ਉਨ੍ਹਾਂ ਦੀ ਮੌਤ ਹੋ ਗਈ ਸੀ।[2] ਪੰਜ ਸਾਲ ਉਮਰ ਤੋਂ ਹੀ ਉਹ ਜਾਣਦੀ ਸੀ ਕਿ ਉਹ 'ਅੱਲਗ' ਹੈ।[2] ਜਦੋਂ ਉਹ 14 ਸਾਲ ਦੀ ਸੀ, ਉਦੋਂ ਉਹ ਇਕ ਗੇਅ ਆਦਮੀ ਨਾਲ ਕੈਲੀਫੋਰਨੀਆ ਆ ਗਈ ਸੀ।[5]

18 ਸਾਲ ਦੀ ਉਮਰ ਵਿਚ ਏਲੀਜ਼ੋਂਦੋ ਆਰਮੀ ਵਿਚ ਸ਼ਾਮਿਲ ਹੋ ਗਈ। [4][5]

ਸਰਗਰਮੀ ਅਤੇ ਕੈਰੀਅਰ[ਸੋਧੋ]

1960ਵੇਂ ਦਹਾਕੇ ਵਿਚ ਉਹ ਸਾਂਨ ਫ੍ਰਾਂਸਿਸਕੋ ਵਿਚ ਹੋਏ ਕੈਪਟਨ ਕੈਫ਼ੇਟੀਰੀਆ ਦੇ ਦੰਗਿਆ ਦੌਰਾਨ ਲਗਾਤਾਰ ਸਰਗਰਮ ਸੀ।[3] ਉਹ ਸਕ੍ਰੀਮਿੰਗ ਕੂਈਨਜ ਵਿਚ ਫੀਚਰ ਸੀ।[3][6]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Testimonies: Trans Lives Matter". First Congregational Church of Oakland. June 14, 2015. Retrieved August 29, 2016. 
  2. 2.0 2.1 2.2 2.3 "Interview with Felicia Elizondo [6/29/2007]". Veterans History Project. American Folklife Center. June 29, 2007. Retrieved August 30, 2016. 
  3. 3.0 3.1 3.2 3.3 3.4 Sayed, Khaled (June 25, 2015). "Elizondo revels in lifetime of service". Bay Area Reporter. Retrieved August 29, 2016. 
  4. 4.0 4.1 "Two community leaders to be honored at SF Pride parade". KTVU. June 23, 2015. Retrieved August 29, 2016. 
  5. 5.0 5.1 Bajko, Matthew S. (April 24, 2014). "Transgender women reflect on a lifetime of change". Bay Area Reporter. Retrieved August 29, 2016. 
  6. Pasulka, Nicole (May 5, 2015). "Ladies In The Streets: Before Stonewall, Transgender Uprising Changed Lives". NPR. Retrieved August 29, 2016.