ਫੋਰਬਜ਼ ਦੀ 100 ਸ਼ਕਤੀਸਾਲੀ ਔਰਤਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੋਰਬਜ਼ ਦਾ ਲੋਗੋ

2004 ਤੋਂ ਫੋਰਬਜ਼ ਨੇ ਦੁਨੀਆਂ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਤਿਆਰ ਕਰਨੀ ਸ਼ੁਰੀ ਕੀਤੀ। ਇਸ ਸੂਚੀ ਨੂੰ ਆਪਣੇ ਮੈਗਜ਼ੀਨ 'ਚ ਛਾਪਿਆ। ਇਸ ਨੇ ਸ਼ਕਤੀਸ਼ਾਲੀ ਔਰਤਾਂ ਦਾ ਆਰਥਿਕ ਤੌਰ ਤੇ ਕੀ ਪ੍ਰਭਾਵ ਪਾਇਆ ਨੂੰ ਧਿਆਨ 'ਚ ਰੱਖ ਕੇ ਸੂਚੀ ਨੂੰ ਤਿਆਰ ਕੀਤਾ। ਇਸ ਸੂਚੀ 'ਚ ਜਰਮਨ ਚਾਂਸਲਰ ਐਂਜਿਲਾ ਮੇਰਕਲ ਸਾਲ 2006 ਤੋਂ ਇਸ ਸੂਚੀ 'ਚ ਸਭ ਤੋਂ ਚੋਟੀ ਤੇ ਬਣੀ ਹੋਈ ਹੈ।

2016 (10 ਚੋਟੀ ਦੀ ਸੂਚੀ)[ਸੋਧੋ]

  1. ਜਰਮਨੀ ਐਂਜਿਲਾ ਮੇਰਕਲ, ਜਰਮਨੀ ਦੀ ਚਾਸਲਰ
  2. ਸੰਯੁਕਤ ਰਾਜ ਅਮਰੀਕਾ ਹਿਲੇਰੀ ਕਲਿੰਟਨ, ਰਾਸ਼ਟਰਪਤੀ ਉਮੀਦਵਾਰ ਅਤੇ ਫਸਟ ਲੇਡੀ
  3. ਸੰਯੁਕਤ ਰਾਜ ਅਮਰੀਕਾ ਜਨੇਤ ਯੈਲਨ, ਫੈਡਰਲ ਰਿਜ਼ਰਵ ਸਿਸਟਮ ਦੇ ਬੋਰਡ ਆਫ਼ ਗਵਰਨਰਜ਼ ਦੀ ਚੇਅਰ
  4. ਸੰਯੁਕਤ ਰਾਜ ਅਮਰੀਕਾ ਮੈਲਿੰਡਾ ਗੇਟਸ, ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੀ ਸਹਾਇਕ ਮੌਢੀ
  5. ਸੰਯੁਕਤ ਰਾਜ ਅਮਰੀਕਾ ਮੇਰੀ ਬਾਰਾ ਜਰਨਲ ਮੋਟਰਜ਼ ਦੀ ਸੀ.ਈ.ਓ
  6. ਫ਼ਰਾਂਸ ਕ੍ਰਿਸ਼ਟਨ ਲੈਗਾਰਡੇ, ਅੰਤਰਰਾਸ਼ਟਰੀ ਮੁੰਦਰਾ ਕੋਸ਼ ਦੀ ਮੈਨੇਜ਼ਰ ਡਾਇਰੈਕਟਰ
  7. ਸੰਯੁਕਤ ਰਾਜ ਅਮਰੀਕਾ ਸ਼ੈਰਲ ਸੈਂਡਬਰਗ, ਫੇਸਬੁੱਕ ਦੀ ਸੀਓਓ
  8. ਸੰਯੁਕਤ ਰਾਜ ਅਮਰੀਕਾ ਸੂਸਨ ਬੋਜਿਸਕੀ, ਯੂਟਿਊਬ ਦੀ ਸੀ.ਈ.ਓ
  9. ਸੰਯੁਕਤ ਰਾਜ ਅਮਰੀਕਾ ਮੇਗ ਵਿ੍ਹਵਮੈਨ ਹੇਵਲੈਟ ਪੈਕਾਰਡ ਇੰਟਰਪ੍ਰਾਈਜ਼ ਦੀ ਸੀ.ਈ.ਓ
  10. ਸਪੇਨ ਏਨਾ ਪੈਟਰਿਸੀਆ ਬੋਟਿਨ ਬੰਕੋ ਸੈਂਟੈਂਡਰ ਦਾ ਕਾਰਜਕਾਰੀ ਚੇਅਰਮੈਨ[1]

ਹਵਾਲੇ[ਸੋਧੋ]

  1. "The World's Most Powerful Women 2016". Forbes. June 7, 2016. Retrieved June 7, 2016.