ਬਰਸਾਤ (1949 ਫ਼ਿਲਮ)
Jump to navigation
Jump to search
ਬਰਸਾਤ | |
---|---|
ਨਿਰਦੇਸ਼ਕ | ਰਾਜ ਕਪੂਰ |
ਨਿਰਮਾਤਾ | ਰਾਜ ਕਪੂਰ |
ਸਿਤਾਰੇ | ਨਰਗਿਸ ਰਾਜ ਕਪੂਰ ਪ੍ਰੇਮਨਾਥ ਕੇ ਐਨ ਸਿੰਘ ਕੁੱਕੂ ਨਿੰਮੀ ਬੀ ਐਮ ਵਿਆਸ ਰਤਨ ਗੌਰੰਗ ਵਿਸ਼ਵਾ ਮਹਿਰਾ ਪਾਈ ਬਲਰਾਮ ਪ੍ਰਕਾਸ਼ ਅਰੋੜਾ |
ਰਿਲੀਜ਼ ਮਿਤੀ(ਆਂ) | 1949 |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਰਸਾਤ 1949 ਵਿੱਚ ਬਣੀ ਹਿੰਦੀ ਭਾਸ਼ਾ ਦੀ ਫ਼ਿਲਮ ਹੈ। ਰਾਜ ਕਪੂਰ ਨੇ ਇਸ ਦਾ ਨਿਰਦੇਸ਼ਨ ਕੀਤਾ। ਇਸ ਵਿੱਚ ਰਾਜ ਕਪੂਰ ਅਤੇ ਨਰਗਿਸ ਦੀ ਪ੍ਰਸਿੱਧ ਜੋੜੀ ਅਤੇ ਪ੍ਰੇਮ ਨਾਥ ਨੇ ਅਭਿਨੇ ਕੀਤਾ ਹੈ।
ਮੁੱਖ ਕਲਾਕਾਰ[ਸੋਧੋ]
- ਨਰਗਿਸ
- ਰਾਜ ਕਪੂਰ - ਪ੍ਰਾਣ
- ਪ੍ਰੇਮਨਾਥ - ਗੋਪਾਲ
- ਕੇ ਐਨ ਸਿੰਘ - ਭੋਲੂ
- ਕੁੱਕੂ - ਰੂਬੀ
- ਨਿੰਮੀ - ਨੀਲਾ
- ਬੀ ਐਮ ਵਿਆਸ
- ਰਤਨ ਗੌਰੰਗ
- ਵਿਸ਼ਵਾ ਮਹਿਰਾ
- ਪਾਈ ਬਲਰਾਮ
- ਪ੍ਰਕਾਸ਼ ਅਰੋੜਾ
ਇਹ ਵੀ ਵੇਖੋ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |