ਬਰਾੜ ਜੈਸੀ
ਬਰਾੜ ਜੈਸੀ | |
---|---|
![]() 2023 ਪਿੰਡ ਵੱਲੋਂ ਮਿਲੇ ਸਨਮਾਨ ਸਮੇਂ | |
ਜਨਮ | ਮੱਲਕੇ, ਜ਼ਿਲ੍ਹਾ ਮੋਗਾ, ਪੰਜਾਬ, ਭਾਰਤ |
ਕਿੱਤਾ | ਕਵਿੱਤਰੀ, ਲੇਖਿਕਾ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ.ਐਸ.ਸੀ ਗੁਰੂਕੁਲ ਕਾਲਜ ਕੋਟਕਪੂਰਾ ਐਮ.ਫਿਲ ਗੁਰੂ ਕਾਸ਼ੀ ਯੂਨੀਵਰਸਿਟੀ , ਤਲਵੰਡੀ ਸਾਬੋ |
ਸ਼ੈਲੀ | ਕਵਿਤਾ, ਕਹਾਣੀ, ਗੀਤ |
ਪ੍ਰਮੁੱਖ ਕੰਮ | ਮੈਂ ਸਾਊ ਕੁੜੀ ਨਹੀਂ ਹਾਂ |
ਵੈੱਬਸਾਈਟ | |
[[1]] |
ਜਸਵਿੰਦਰ ਕੌਰ ਇੱਕ ਭਾਰਤੀ ਪੰਜਾਬੀ ਕਵਿੱਤਰੀ ਤੇ ਕਹਾਣੀਕਾਰ ਹੈ।
ਮੁੱਢਲਾ ਜੀਵਨ[ਸੋਧੋ]
ਬਰਾੜ ਜੈਸੀ ਦਾ ਜਨਮ ਮਾਤਾ ਅਮਰਜੀਤ ਕੌਰ ਤੇ ਪਿਤਾ ਹਰਬੰਸ ਸਿੰਘ ਦੇ ਘਰ ਪਿੰਡ ਮੱਲਕੇ, ਜ਼ਿਲ੍ਹਾ ਮੋਗਾ ਵਿੱਚ ਹੋਇਆ।
ਫ਼ਿਲਮਾਂ[ਸੋਧੋ]
- 2020 ਸ਼ਾਰਟ ਪੰਜਾਬੀ ਫ਼ਿਲਮ 'ਮਾਂ ਦਾ ਖ਼ਤ'
- 2020 ਸ਼ਾਰਟ ਪੰਜਾਬੀ ਫ਼ਿਲਮ 'ਸੈਕੰਡ ਹੈਡ ਗਰਲ'
- 2020 ਸ਼ਾਰਟ ਪੰਜਾਬੀ ਫ਼ਿਲਮ 'ਅਨਪੜ੍ਹ'
ਸਿੱਖਿਆ[ਸੋਧੋ]
ਬਰਾੜ ਜੈਸੀ ਨੇ ਆਪਣੀ ਮੁੱਢਲੀ ਪੜ੍ਹਾਈ ਜੀ.ਐਨ.ਮਿਸ਼ਨ ਹਾਈ ਸਕੂਲ, ਮੱਲਕੇ, ਮੋਗਾ ਤੋਂ ਪੂਰੀ ਕੀਤੀ। ਬੀ.ਏ. ਅਤੇ ਦੀ ਡਿਗਰੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ, ਮੋਗਾ ਤੋਂ ਅਤੇ ਐਮ.ਐਸ.ਸੀ ਕੰਪਿਊਟਰ ਐਪਲੀਕੇਸ਼ਨਸ ਗੁਰੂਕੁਲ ਕਾਲਜ, ਕੋਟਕਪੂਰਾ ਤੋਂ ਪ੍ਰਾਪਤ ਕੀਤੀ।[1] ਉਸਨੇ ਐਮ.ਫ਼ਿਲ ਕੰਪਿਊਟਰ ਐਪਲੀਕੇਸ਼ਨਸ ਗੁਰੂਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਤੋਂ ਕੀਤੀ। ਵਰਤਮਾਨ ਸਮੇਂ ਵਿੱਚ ਜੈਸੀ ਗੁਰੂਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ, ਬਠਿੰਡਾ ਤੋਂ ਪੀ.ਐਚ.ਡੀ. ਦਾ ਖ਼ੋਜ ਕਾਰਜ ਕਰ ਰਹੀ ਹੈ।
ਰਚਨਾਵਾਂ[ਸੋਧੋ]
- (2015) ਸਵੀਨਾ ਯਾਂਦਾਂ ਦਾ ਸਰਮਾਇਆ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
- (2019) ਮੈਂ ਸਾਊ ਕੁੜੀ ਨਹੀਂ ਹਾਂ (ਛੇਵਾਂ ਐਡੀਸ਼ਨ)
- (2019) ਬੀਜ਼ ਬਿਰਖ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
- (2021) ਮਿੱਟੀ ਦੇ ਬੋਲ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹ)
- (2022) ਘੜ੍ਹੇ ‘ਚ ਦੱਬੀ ਇੱਜ਼ਤ (ਤੀਜਾ ਐਡੀਸ਼ਨ)(ਕਹਾਣੀ ਸੰਗ੍ਰਹਿ)
ਹਵਾਲੇ[ਸੋਧੋ]
- ↑ "ਸ਼ਬਦਾਂ ਦੀ ਜਾਦੂਗਰ ਜਸਵਿੰਦਰ ਕੌਰ ਉਰਫ਼ ਬਰਾੜ ਜੈਸੀ". ਰੋਜ਼ਾਨਾ ਪੰਜਾਬ ਟਾਇਮਜ਼. 20 Feb.
{{cite news}}
: Check date values in:|date=
(help); Cite has empty unknown parameter:|dead-url=
(help)