ਬਰਿੰਦਰਮੀਤ ਸਿੰਘ ਪਾਹੜਾ
ਦਿੱਖ
ਬਰਿੰਦਰਮੀਤ ਸਿੰਘ ਪਾਹੜਾ | |
|---|---|
| ਵਿਧਾਇਕ, ਪੰਜਾਬ | |
| ਦਫ਼ਤਰ ਵਿੱਚ 2017-2022 | |
| ਹਲਕਾ | ਗੁਰਦਾਸਪੁਰ ਵਿਧਾਨ ਸਭਾ ਹਲਕਾ |
| ਨਿੱਜੀ ਜਾਣਕਾਰੀ | |
| ਜਨਮ | 1981-01-08 ਗੁਰਦਾਸਪੁਰ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਸਰਬਜੀਤ ਕੌਰ |
| ਬੱਚੇ | 1 ਮੁੰਡਾ |
| ਮਾਪੇ |
|
| ਰਿਹਾਇਸ਼ | ਪਿੰਡ ਪਾਹੜਾ , ਵਾਰਡ ਨੰ. 9, ਤਹਿਸੀਲ ਅਤੇ ਜਿਲ੍ਹਾ ਗੁਰਦਾਸਪੁਰ |
| ਪੇਸ਼ਾ | ਰਾਜਨੀਤਿ |
ਬਰਿੰਦਰਮੀਤ ਸਿੰਘ ਪਾਹੜਾ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਰਹੇ ਹਨ ਅਤੇ ਗੁਰਦਾਸਪੁਰ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]