ਬਰੰਟਸ ਸਮੁੰਦਰ
Jump to navigation
Jump to search
ਬਰੰਟਸ ਸਮੁੰਦਰ (ਨਾਰਵੇਈ: Barentshavet, ਰੂਸੀ: Баренцево море ਜਾਂ Barentsevo More) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ।[1] ਜੋ ਨਾਰਵੇ ਅਤੇ ਰੂਸ ਦੇ ਉੱਤਰ ਵੱਲ ਸਥਿਤ ਹੈ।[2] ਮੱਧਕਾਲੀ ਯੁਗ ਵਿੱਚ ਇਸਨੂੰ ਮੁਰਮਨ ਸਮੁੰਦਰ ਕਿਹਾ ਜਾਂਦਾ ਸੀ ਅਤੇ ਅਜੋਕਾ ਨਾਂ ਨੀਦਰਲੈਂਡੀ ਜਹਾਜ਼ਰਾਨ ਵਿਲਮ ਬਰੰਟਸ ਤੋਂ ਆਇਆ ਹੈ।
ਹਵਾਲੇ[ਸੋਧੋ]
- ↑ John Wright (30 November 2001). The New York Times Almanac 2002. Psychology Press. p. 459. ISBN 978-1-57958-348-4. Retrieved 29 November 2010.
- ↑ World Wildlife Fund, 2008.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |