ਬਲਜਿੰਦਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਲਜਿੰਦਰ ਕੌਰ
ਜਨਮਭੌਂਦੀਆਂ, ਭੋਗਪੁਰ, ਭਾਰਤ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1991-ਹੁਣ ਤੱਕ

ਬਲਜਿੰਦਰ ਕੌਰ ਇੱਕ ਭਾਰਤੀ ਅਭਿਨੇਤਰੀ ਹੈ ਜੋ ਹਰਿਆਣਵੀ, ਹਿੰਦੀ ਅਤੇ ਤਮਿਲ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ।[1][2]

ਕਰੀਅਰ[ਸੋਧੋ]

ਬਲਜਿੰਦਰ ਕੌਰ, ਭੋਗਪੁਰ ਦੇ ਨੇੜੇ ਪਿੰਡ ਭੋਂਦੀਆਂ ਵਿੱਚ ਪੈਦਾ ਹੋਈ। ਉਸ ਨੇ ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਵਿਖੇ ਆਪਣੀ ਸਿੱਖਿਆ ਦੌਰਾਨ ਥੀਏਟਰ ਵਿੱਚ ਦਿਲਚਸਪੀ ਵਿਖਾਈ ਅਤੇ 1994 ਵਿੱਚ, ਪੰਜਾਬ ਯੂਨੀਵਰਸਿਟੀ ਵਿੱਚ ਸਿੱਖਿਆ ਲੈਂਦੇ ਡਰਾਮੇ ਦੀ ਇੱਕ ਡਿਗਰੀ ਪ੍ਰਾਪਤ ਕਰਨ ਦਾ ਫੈਸਲਾ ਕੀਤਾ। ਗ੍ਰੈਜੂਏਟ ਹੋਣ ਤੋਂ ਬਾਅਦ, ਉਸਨੇ ਹਿਸਾਰ, ਹਰਿਆਣਾ ਦੇ ਇੱਕ ਸਕੂਲ ਵਿੱਚ ਡਰਾਮਾ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਬ੍ਰਿਜੇਸ਼ ਸ਼ਰਮਾ ਨਾਲ 2000 ਵਿੱਚ ਵਿਆਹ ਕੀਤਾ, ਜੋ ਯੂਨੀਵਰਸਿਟੀ ਵਿੱਚ ਆਪਣਾ ਸਹਿਪਾਠੀ ਸੀ ਅਤੇ ਇੱਕ ਹੋਰ ਕਾਰਜਕਾਲ ਦੇ ਦੌਰਾਨ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਸੀ। ਨਾਟਕ ਸਕੂਲ ਵਿੱਚ ਆਪਣੇ ਸਮੇਂ ਦੇ ਦੌਰਾਨ, ਉਸਨੇ ਕਈ ਪ੍ਰਕਾਰ ਦੇ ਕਲਾਸੀਕਲ ਨਾਚ ਅਤੇ ਸੰਗੀਤ ਦੀ ਸਿੱਖਿਆ ਲਈ ਅਤੇ ਮਗਰੋਂ ਰੀਪੋਰਟਰੀ ਦੇ ਮੈਂਬਰ ਦੇ ਰੂਪ ਵਿੱਚ ਛੇ ਸਾਲ ਕੰਮ ਕੀਤਾ।

ਫਿਲਮੋਗਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟ
2013 ਸ਼ਾਹਿਦ ਅੰਮੀ ਹਿੰਦੀ --
2013 ਕਮਾਂਡੋ ਪ੍ਰੀਥੀ ਹਿੰਦੀ --
2014 ਪਗੜੀ: ਦਾ ਹੌਨਰ -- ਹਰਿਆਣਵੀ ਸਰਬੋਤਮ ਸਹਾਇਕ ਅਦਾਕਾਰਾ ਲਈ ਰਾਸ਼ਟਰੀ ਫਿਲਮ ਅਵਾਰਡ
2016 ਇਰੂਦੀ ਸੁੱਤਰੂ ਦਾਮਾਯਾਂਥੀ ਤਾਮਿਲ --
2016 ਸਾਲਾ ਖੜੂਸ ਦਾਮਾਯਾਂਥੀ ਹਿੰਦੀ  --

ਹਵਾਲੇ[ਸੋਧੋ]