Pages for logged out editors ਹੋਰ ਜਾਣੋ
ਬਾਂਸਵਾੜਾ ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਜ਼ਿਲ੍ਹਾ ਹੈ।ਇਸ ਵਿੱਚ ਮਾਹੀ ਡੈਮ,ਮਦਾਰੇਸ਼ਵਰ ਮੰਦਰ,ਜੈਨ ਮੰਦਰਾਂ ਵਾਲਾ ਅਰਥੁਨਾ,ਤ੍ਰਿਪੁਰਾ ਸੁੰਦਰੀ ਦਾ ਮੰਦਰ,ਬ੍ਰਹਮਾ ਦੀ ਮੂਰਤੀ ਵਾਲਾ ਛਿੰਛ ਆਦਿ ਥਾਂਵਾਂ ਹਨ।