ਬਾਗ਼, ਆਜ਼ਾਦ ਕਸ਼ਮੀਰ
ਦਿੱਖ
ਬਾਗ਼ ਸ਼ਹਿਰ (Urdu: باغ) ਪਾਕਿਸਤਾਨ ਦੇ ਆਜ਼ਾਦ ਕਸ਼ਮੀਰ ਵਿੱਚ ਬਾਗ਼ ਜ਼ਿਲ੍ਹੇ ਦਾ ਮੁੱਖ ਸ਼ਹਿਰ ਅਤੇ ਜ਼ਿਲ੍ਹਾ ਦਫ਼ਤਰ ਹੈ। ਇਹ ਸ਼ਹਿਰ ਦੋ ਨਾਲਿਆਂ (ਨਦੀਆਂ) ਮਾਲਵਾਨੀ ਅਤੇ ਮਹਲ (ماہلوانی اور ماہل) ਦੇ ਸੰਗਮ ਅਤੇ ਮੁਜ਼ੱਫਰਾਬਾਦ ਤੋਂ 93 ਕਿ.ਮੀ. ਦੀ ਦੂਰੀ 'ਤੇ ਸਥਿਤ ਹੈ।